ਰਾਜਪਾਲ ਤੇ CM ਵਿਚਾਲੇ ਹੋਈ ਤਲਖ਼ੀ 'ਚ ਬੀਬੀ ਬਾਦਲ ਦੀ Entry ਮਾਨ ਦੇ ਨਾਲ ਕੇਜਰੀਵਾਲ ਨੂੰ ਵੀ ਕਹਿ ਗਈ ਇਹ ਗੱਲਾਂ |

Oneindia Punjabi 2023-08-29

Views 4

ਸ਼੍ਰੀ ਦਰਬਾਰ ਸਾਹਿਬਸਾਬਕਾ ਕੇਂਦਰੀ ਮੰਤਰੀ ਅਤੇ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ਨਤਮਸਤਕ ਹੁਣ ਪਹੁੰਚੇ | ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਪਵਿੱਤਰ ਗੁਰਬਾਣੀ ਦਾ ਕੀਰਤਨ ਵੀ ਸਰਵਣ ਕੀਤਾ | ਇਸ ਦੌਰਾਨ ਹਰਮਿਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਹੜ੍ਹਾਂ ਲਈ 6800 ਕਰੋੜ ਜਾਰੀ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦੀ ਹਾਂ ਪਰ ਇਹ ਫੰਡ ਮਦਦ ਵਜੋਂ ਨਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਨਿੰਦਾ ਕਰਦੀ ਹਾਂ |
.
In the discussion between the Governor and the CM, Bibi Badal also said these things to Kejriwal.
.
.
.
#punjabnews #harsimratkaurbadal #governorpunjab
~PR.182~

Share This Video


Download

  
Report form
RELATED VIDEOS