ਯਾਰੀਆਂ-2 ਫ਼ਿਲਮ ਖ਼ਿਲਾਫ਼ SGPC ਦਾ ਵੱਡਾ ਐਕਸ਼ਨ 'ਸਿੱਖਾਂ ਦੀ ਨਰਮੀ ਦੇਖੀ ਅਜੇ ਜੇ ਗਰਮੀ ਦਿਖਾਈ ਫ਼ਿਰ' | OneIndia Punjabi

Oneindia Punjabi 2023-08-30

Views 1

ਦੇਸ਼ ਤੇ ਵਿਦੇਸ਼ਾਂ 'ਚ ਸਿੱਖਾਂ ਦੇ ਕਕਾਰਾਂ ਨੂੰ ਲੈ ਕੇ ਬੇਅਦਬੀ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ। ਉੱਥੇ ਹੀ ਹੋਣ ਬਾਲੀਵੁੱਡ ਦੇ 'ਚ ਵੀ ਇਕ ਗਾਣੇ 'ਚ ਸ਼੍ਰੀ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਇਸ 'ਤੇ ਐਕਸ਼ਨ ਲੈਣ ਦੀ ਗੱਲ ਕੀਤੀ ਜਾ ਰਹੀ ਹੈ ।
.
SGPC's big action against Yaariyan-2 movie 'They have seen the gentleness'.
.
.
.
#punjabnews #yaarian2 #sgpc
~PR.182~

Share This Video


Download

  
Report form
RELATED VIDEOS