AAP ਸਰਪੰਚ ਨੂੰ ਨਸ਼ਾ ਤਸਕਰਾਂ ਖ਼ਿਲਾਫ਼ ਐਕਸ਼ਨ ਪਿਆ ਮਹਿੰਗਾ, ਘਰ 'ਚ ਦਾਖ਼ਿਲ ਹੋ ਕਰ'ਤਾ ਇਹ ਕਾਂਡ |Oneindia Punjabi

Oneindia Punjabi 2023-09-04

Views 0

ਸਰਕਾਰ ਲਗਾਤਾਰ ਨਸ਼ਿਆਂ ਨੂੰ ਰੋਕਣ ਲਈ ਐਕਸ਼ਨ ਲੈ ਰਹੀ ਹੈ ਪਰ ਇਹ ਐਕਸ਼ਨ AAP ਦੇ ਸਰਪੰਚ ਨੂੰ ਮਹਿੰਗਾ ਪੈ ਗਿਆ | ਮਾਮਲਾ ਅੰਮ੍ਰਿਤਸਰ ਦੇ ਪਿੰਡ ਗਲੋਵਾਲੀ ਦਾ ਹੈ, ਜਿੱਥੇ ਸਰਪੰਚ ਕੁਲਵੰਤ ਸਿੰਘ ਨੇ ਜਦੋਂ ਪਿੰਡ 'ਚ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਤਾਂ ਉਹਨਾਂ ਵਲੋਂ ਸਰਪੰਚ ਦੇ ਘਰ ਅੰਦਰ ਦਾਖਿਲ ਹੋ ਕੇ ਹਮਲਾ ਕਰ ਦਿੱਤਾ ਗਿਆ | ਦੱਸਦਈਏ ਕਿ ਸਰਪੰਚ ਨੇ ਨਸ਼ਾ ਤਸਕਰਾਂ ਨੂੰ ਪਿੰਡ 'ਚ ਨਸ਼ਾ ਵੇਚਣ ਤੋਂ ਰੋਕਿਆ ਸੀ | ਜਿਸ ਤੋਂ ਬਾਅਦ ਤਸਕਰਾਂ ਨੇ ਸਰਪੰਚ ਦੇ ਘਰ 'ਚ ਦਾਖਿਲ ਹੋ ਕੇ ਹਮਲਾ ਕਰ ਦਿੱਤਾ ਤੇ ਗੱਡੀਆਂ ਦੀ ਭੰਨ-ਤੋੜ ਕੀਤੀ | ਇਸਦੇ ਨਾਲ ਹੀ ਤਸਕਰਾਂ ਵਲੋਂ ਔਰਤਾਂ ਦੀ ਕੁੱਟਮਾਰ ਵੀ ਕੀਤੀ ਗਈ |
.
AAP sarpanch has to take action against drug smugglers expensively, this incident would have entered the house.
.
.
.
#AAPSarpanch #AmritsarNews #punjabnews
~PR.182~

Share This Video


Download

  
Report form
RELATED VIDEOS