ਮੁੱਖ-ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਤੋਹਫ਼ਾ ਦਿੱਤਾ ਹੈ | ਭਵਗਵੰਤ ਮਾਨ ਨੇ ਪਟਵਾਰੀਆਂ 'ਤੇ ਸਬ-ਇੰਸਪੈਕਟਰਾਂ ਲਈ ਨਿਯੁਕਤੀ ਪੱਤਰ ਵੰਡਣ ਲਈ ਤਰੀਕ ਦਾ ਐਲਾਨ ਕੀਤਾ ਹੈ | ਦੱਸਦਈਏ ਕਿ ਮੁੱਖ-ਮੰਤਰੀ ਭਗਵੰਤ ਮਾਨ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਜੈਪੁਰ ਗਏ ਸਨ | ਜਿੱਥੇ CM ਮਾਨ ਨੇ ਭਾਸ਼ਣ ਦੌਰਾਨ ਐਲਾਨ ਕੀਤਾ ਕਿ ਟ੍ਰੇਨਿੰਗ ਅਧੀਨ ਨਵੇਂ ਲਗਭਗ 700 ਪਟਵਾਰੀਆਂ ਨੂੰ 8 ਸਤੰਬਰ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ | ਇਸਦੇ ਨਾਲ ਹੀ ਮੁੱਖ-ਮੰਤਰੀ ਨੇ 500 ਦੇ ਕਰੀਬ ਸਬ-ਇੰਸਪੈਕਟਰਾਂ ਨੂੰ ਵੀ 9 ਸਤੰਬਰ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ |
.
The CM announced about the patwaris, during the speech he said such a thing that even the patwaris became happy.
.
.
.
#cmbhagwantmann #punjabnews #aap