America 'ਚ ਪੰਜਾਬੀ ਨੌਜਵਾਨ ਦੀ ਹੋਈ ਸੜਕ ਹਾਦਸੇ 'ਚ ਦਰਦਨਾਕ ਮੌ+ਤ ਧਾਹਾਂ ਮਾਰ ਰੋ ਰਿਹਾ ਪਰਿਵਾਰ | OneIndia Punjabi

Oneindia Punjabi 2023-09-10

Views 1

ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ | ਦੱਸ ਦਈਏ ਕਿ ਗੁਰਦਾਸਪੁਰ ਦੇ ਪਿੰਡ ਬਹਾਦਰਪੁਰ ਦਾ ਰਹਿਣ ਵਾਲਾ ਸੀ ਜਗਜੋਤ ਸਿੰਘ, ਜਿਸਦੀ ਉਮਰ 30 ਸਾਲ ਦੱਸੀ ਜਾ ਰਹੀ ਹੈ | ਜਗਜੋਤ ਸਿੰਘ ਸਾਲ 2017 'ਚ ਬਿਹਤਰ ਭਵਿੱਖ ਦੀ ਤਲਾਸ਼ 'ਚ ਅਮਰੀਕਾ ਗਿਆ ਸੀ ਪਰ ਬੀਤੇ ਦਿਨੀਂ ਸੜਕ ਹਾਦਸੇ 'ਚ ਉਸਦੀ ਦਰਦਨਾਕ ਮੌਤ ਹੋ ਗਈ ।
.
The family is crying over the painful death of a Punjabi youth in a road acci+dent in America.
.
.
.
#punjabnews #americanews #america

Share This Video


Download

  
Report form