ਨਸ਼ਾ ਤਸਕਰਾਂ 'ਤੇ ਨੱਥ ਪਾਉਣ ਵਾਲੇ ਪੁਲਿਸ ਮੁਲਾਜ਼ਿਮ ਹੀ ਹੁਣ ਨਸ਼ਾ ਤਸਕਰ ਬਣਦੇ ਹੋਏ ਦਿਖਾਈ ਦੇ ਰਹੇ ਹਨ | ਜੀ ਹਾਂ, ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਪਿੰਡ ਵਾਸੀਆਂ ਵਲੋਂ ਪੰਜਾਬ ਪੁਲਿਸ ਦੇ 2 ਪੁਲਿਸ ਮੁਲਾਜ਼ਿਮਾਂ ਕੋਲੋਂ ਚਿੱਟਾ ਫੜ੍ਹਿਆ ਗਿਆ ਹੈ | ਦੱਸਦਈਏ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਇਹ ਫਿਰੋਜ਼ਪੁਰ ਦੇ ਪਿੰਨ ਜਲੌਕੇ ਮੋੜ ਤੋਂ ਸਾਹਮਣੇ ਆਈਆਂ ਹਨ | ਜਿੱਥੇ ਪਿੰਡ ਵਾਸੀਆਂ ਨੂੰ ਇਤਲਾਹ ਮਿਲੀ ਸੀ ਕਿ ਇੱਕ ਸਵਿਫਟ ਗੱਡੀ 'ਚ ਨਸ਼ਾ ਲਿਜਾਇਆ ਜਾ ਰਿਹਾ ਹੈ ਤੇ ਜਦੋਂ ਪਿੰਡ ਵਾਸੀਆਂ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ 'ਚੋਂ 2 ਪੈਕਟ ਹੈਰੋਇਨ ਦੇ ਬਰਾਮਦ ਹੋਏ |
.
Black feat of Punjab police, white recovered from the vehicle, villagers called BSF.
.
.
.
#ferozepurnews #drug #punjabnews