KBC 'ਚ ਕਰੋੜਪਤੀ ਬਣਨ ਵਾਲੇ ਜਸਕਰਨ ਸਿੰਘ ਨੂੰ ਨਹੀਂ ਮਿਲਣਗੇ ਪੈਸੇ! ਕੱਟਿਆ ਜਾਵੇਗਾ Tax |OneIndia Punjabi

Oneindia Punjabi 2023-09-15

Views 1

ਤਰਨ ਤਾਰਨ ਦੇ ਪਿੰਡ ਖਾਲੜਾ ਤੋਂ ਇੱਕ ਸਾਧਾਰਨ ਜਿਹੇ ਪਰਿਵਾਰ ਦੇ ਮੁੰਡੇ ਜਸਕਰਨ ਸਿੰਘ ਨੇ ਵੱਡੀ ਬਾਜ਼ੀ ਮਾਰੀ ਜਸਕਰਨ ਨੇ ਮਸ਼ਹੂਰ ਟੀਵੀ ਸ਼ੋਅ ਕੌਣ ਬਣੇਗਾ ਕਰੋੜਪਤੀ ਵਿੱਚ 1 ਕਰੋੜ ਰੁਪਿਆ ਜਿੱਤ ਕੇ ਆਪਣਾ ਆਪਣੇ ਪਿੰਡ ਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਹੈ | ਪਰ ਹੁਣ ਜਸਕਰਨ ਸਿੰਘ ਨੇ ਕਰੋੜ ਰੁਪਏ ਤਾਂ ਜਿੱਤ ਲਿਆ ਪਰ ਕਿ ਜਸਕਰਨ ਨੂੰ ਪੂਰਾ 1 ਕਰੋੜ ਰੁਪਏ ਮਿਲੇਗਾ?
.
Jaskaran Singh, who became a millionaire in KBC, will not get money! Tax will be deducted.
.
.
.
#jaskaransingh #kaunbanegacrorepati #kbc

Share This Video


Download

  
Report form
RELATED VIDEOS