ਪਾਲੀਵੁੱਡ ਇੰਡਸਟਰੀ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸੂਫ਼ੀ ਗਾਇਕਾ ਜੋਤੀ ਨੂਰਾਂ 'ਤੇ ਉਸ ਦੀ ਛੋਟੀ ਭੈਣ ਰਿਤੂ ਨੂਰਾਂ ਨੇ ਇਲਜ਼ਾਮ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਮੇਰੀ ਵੱਡੀ ਭੈਣ ਜੋਤੀ ਨੂਰਾਂ ਨੇ ਸਾਡੇ ਨਾਲ ਬਹੁਤ ਗਲਤ ਕੀਤਾ ਹੈ। ਉਸ ਨੇ ਦੱਸਿਆ ਕਿ ਜਦੋਂ ਦਾ ਮੈਂ ਤੇ ਮੇਰੇ ਪਤੀ ਸ਼ੋਅ ਲਗਾ ਰਹੇ ਹਾਂ, ਸਾਨੂੰ ਕਦੇ ਕੋਈ ਪੈਸਾ ਨਹੀਂ ਦਿੱਤਾ ਗਿਆ, ਜੇਕਰ ਸਾਨੂੰ ਪੈਸੇ ਮਿਲਦੇ ਵੀ ਸਨ ਤਾਂ ਇਹ ਕਿਹਾ ਜਾਂਦਾ ਸੀ ਕਿ ਅਸੀਂ ਬਾਬਿਆਂ ਦਾ ਸ਼ੋਅ ਕੀਤਾ ਹੈ ਤਾਂ ਸਾਨੂੰ ਆਪਣੀ ਮਰਜ਼ੀ ਨਾਲ 10-20 ਹਜ਼ਾਰ ਦੇ ਦਿੰਦੇ ਸਨ ।
.
What did Jyoti Nooran do now after beating his sister?
.
.
.
#punjabnews #jyotinooran #nooransisters
~PR.182~