ਫ਼ੋਨ 'ਚੋਂ ਇਨ੍ਹਾਂ ਕਾਰਨਾਂ ਕਰਕੇ ਹੁੰਦਾ ਹੈ Data ਲੀਕ, ਜੇ ਤੁਸੀਂ ਵੀ ਕਰਦੇ ਹੋ ਕੁੱਝ ਅਜਿਹਾ ਤਾਂ ਹੋ ਜਾਓ ਸਾਵਧਾਨ |

Oneindia Punjabi 2023-09-21

Views 0

ਅਸੀਂ ਅਕਸਰ ਦੇਖਦੇ ਹਾਂ ਕਿ ਸਾਡਾ ਡਾਟਾ ਲੀਕ ਹੋ ਜਾਂਦਾ ਤੇ ਕਈ ਆਪਣਾ ਪਰਸਨਲ ਬਿਤਾਇਆ ਸਮਾਂ ਵੀ ਆਪਣੇ ਫੋਨ 'ਚ ਕੈਦ ਕਰਦੇ ਨੇ ਤੇ ਜਦ ਉਹ ਲੀਕ ਤੇ ਉਹ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦਾ ਪਰ ਇਹ ਸਭ ਆਪ ਕੀਤਾ ਰਿਕਾਰਡ ਡਾਟਾ ਕਿਵੇਂ ਲੀਕ ਹੋ ਜਾਂਦਾ ਇਹ ਬਹੁਤ ਵੱਡਾ ਸਵਾਲ ਹੈ, ਇਹ ਸਵਾਲ ਹਮੇਸ਼ਾ ਉੱਠਦਾ ਹੈ | ਅੱਜ ਇਸ ਸਵਾਲ ਦਾ ਹੀ ਜਵਾਬ ਵੀ ਤੁਹਾਨੂੰ ਦਿੰਦੇ ਹਾਂ | ਆਓ ਜਾਣਦੇ ਹਾਂ ਕਿ ਸਾਡੇ ਫੌਨ 'ਚੋਂ ਵੀਡੀਓਸ ਲੀਕ ਕਿਵੇਂ ਹੁੰਦੀਆਂ ਹਨ ?
.
Data leaks from the phone due to these reasons, if you also do something like this, be careful.
.
.
.
#mobiletech #mobiledata #latestnews
~PR.182~

Share This Video


Download

  
Report form
RELATED VIDEOS