MEA spokesperson on Visa issue amid India-Canada row.

Punjab Spectrum 2023-09-21

Views 43

MEA spokesperson on Visa issue amid India-Canada row. #IndiaCanadaTension #IndiaCanada #IndianGovernment #SeniorCanadianDiplomat #NewDelhi #HighCommissioner #HardeepSinghNijhar #Murder #PunjabiNews #JustinTrudeau #HardeepSinghNijjar #Canada #India #Khalistan

ਕੈਨੇਡਾ ਵਿੱਚ ਸਾਡੇ ਡਿਪਲੋਮੈਟਿਕ ਯੂਨਿਟ ਕੌਸਲੇਟ ਨੂੰ ਧਮਕੀਆਂ ਮਿਲ ਰਹੀਆਂ ਹਨ ਜਿਸ ਕਾਰਨ ਉਹ ਕੰਮ ਨਹੀਂ ਕਰ ਪਾ ਰਹੇ , ਇਸ ਕਰਕੇ ਵੀਜ਼ਾ ਸਰਵਿਸ ਬੰਦ ਕੀਤੀ - ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰੰਦਿਮ ਬਾਗੜੀ ਦਾ ਬਿਆਨ

ਭਾਰਤ ਦੇ ਇਸ ਕਦਮ ਨਾਲ ਭਾਰਤੀ ਵੀਜ਼ੇ, PR ਅਤੇ ਭਾਰਤ ਵਿਚ ਪੱਕੇ ਹੋਣ ਦੀ ਉਡੀਕ ਵਿਚ ਵੱਡੀਆ ਲਾਈਨਾਂ ਵਿਚ ਲੱਗ ਕੇ ਖੜੇ ਕਨੇਡੀਅਨਾਂ ਨੂੰ ਸਬਕ ਮਿਲੇਗਾ ਅਤੇ ਵੱਡਾ ਝਟਕਾ ਲੱਗੇਗਾ

ਭਾਰਤ ਵੱਲੋ ਸੁਰੱਖਿਆ ਕਾਰਨਾ ਦਾ ਹਵਾਲਾ ਦੇਕੇ ਕੈਨੇਡਾ 'ਚ ਵੀਜਾ ਸਰਵਿਸ ਕੀਤੀਆਂ ਸਸਪੈਂਡ, ਕੈਨੇਡਾ 'ਚ ਆਪਣਾ ਡਿਪਲੋਮੈਟਿਕ ਸਟਾਫ ਘਟਾਉਣ ਦੀ ਕਹੀ ਗੱਲ, ਕਿਹਾ ਭਾਰਤੀ ਡਿਪਲੋਮੈਟ ਕੈਨੇਡਾ ਵਿੱਚ ਸੁਰੱਖਿਅਤ ਨਹੀਂ


"All categories of visas are suspended. The issue is not about travel to India but the issue is incitement of violence and inaction by the Canadian government. Those who have valid visas and OCI cards can travel freely," says @MEAIndia spokesperson amid India-Canada row.

"Our High Commissions and Consulates are facing security threats in Canada and cannot process Visa applications temporarily. The security situation is due to inaction by Canada government. We will review it on a regular basis," says MEA spokesperson on Visa issue amid India-Canada row.

#IndiaCanadaTension #IndiaCanada #IndianGovernment #SeniorCanadianDiplomat #NewDelhi #HighCommissioner #HardeepSinghNijhar #Murder #PunjabiNews #JustinTrudeau #HardeepSinghNijjar #Canada #India #Khalistan

Share This Video


Download

  
Report form
RELATED VIDEOS