ਮਸ਼ਹੂਰ ਰੈਪਰ ਟੂਪੈਕ ਸ਼ਕੂਰ ਨੂੰ 27 ਸਾਲਾਂ ਬਾਅਦ ਇਨਸਾਫ਼ ਮਿਲਿਆ ਹੈ। ਟੂਪੈਕ ਸ਼ਕੂਰ ਦੇ ਕਤਲ ਮਾਮਲੇ ਵਿਚ ਡੁਏਨ ''ਕੈਫੇ ਡੀ'' ਡੇਵਿਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਸਾਲ 1996 ਵਿੱਚ ਲਾਸ ਵੇਗਾਸ ਵਿੱਚ ਟੂਪੈਕ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨੇਵਾਡਾ ਦੀ ਇੱਕ ਗ੍ਰੈਂਡ ਜਿਊਰੀ ਨੇ ਲੰਬੇ ਮੁਕੱਦਮੇ ਤੋਂ ਬਾਅਦ ਡੇਵਿਸ ਨੂੰ ਦੋਸ਼ੀ ਠਹਿਰਾਇਆ।ਚੀਫ ਡਿਪਟੀ ਡਿਸਟ੍ਰਿਕਟ ਅਟਾਰਨੀ ਮਾਰਕ ਡਿਗੀਆਕੋਮੋ ਨੇ ਕਿਹਾ ਕਿ ਡੇਵਿਸ 'ਤੇ ਟੂਪੈਕ ਨੂੰ ਗੋਲੀ ਮਾਰਨ ਦਾ ਦੋਸ਼ ਹੈ। ਡੇਵਿਸ ਨੂੰ ਸ਼ੁੱਕਰਵਾਰ ਸਵੇਰੇ ਉਸ ਦੇ ਘਰ ਦੇ ਨੇੜੇ ਸੈਰ ਕਰਦੇ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ.ਟੂਪੈਕ 'ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ 10 ਕਾਰਾਂ ਦੇ ਕਾਫਲੇ ਵਿਚ ਬੀ.ਐਮ.ਡਬਲਯੂ. ਵਿਚ ਸਵਾਰ ਸਨ।
.
The kil+ler of famous rapper Tupac Shakur, guru of Sidhu Moosewala, arrested after 27 years.
.
.
.
#tupac #tupac shakur #raper
~PR.182~