Diljit Dosanjh ਤੋਂ ਨਹੀਂ ਸੀ ਇਹ ਉਮੀਦ, ਹੱਦਾਂ ਕੀਤੀਆਂ ਪਾਰ! ਲੋਕਾਂ ਨੂੰ ਚੜ੍ਹ ਗਿਆ ਗੁੱਸਾ |OneIndia Punjabi

Oneindia Punjabi 2023-09-30

Views 3

ਦਿਲਜੀਤ ਦੋਸਾਂਝ ਪੰਜਾਬੀ ਇੰਡਟਸਰੀ ਦੇ ਟੌਪ ਗਾਇਕ ਹਨ। ਇਸ ਸਾਲ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕਰਨ ਤੋਂ ਬਾਅਦ ਦਿਲਜੀਤ ਗਲੋਬਲ ਆਈਕਨ ਬਣ ਗਏ ਹਨ। ਇੰਨੀਂ ਦਿਨੀਂ ਦਿਲਜੀਤ ਆਪਣੀ ਨਵੀਂ ਐਲਬਮ 'ਗੋਸਟ' ਕਰਕੇ ਸੁਰਖੀਆਂ ਵਿੱਚ ਹਨ। ਦਰਅਸਲ, ਦਿਲਜੀਤ ਦੀ ਇਹ ਐਲਬਮ 29 ਸਤੰਬਰ ਨੂੰ ਰਿਲੀਜ਼ ਹੋਈ ਹੈ, ਪਰ ਇੰਝ ਲੱਗਦਾ ਹੈ ਕਿ ਹੁਣ ਦਿਲਜੀਤ ਲਈ ਇੱਕ ਨਵੀਂ ਮੁਸੀਬਤ ਖੜੀ ਹੋ ਗਈ ਹੈ। ਦਿਲਜੀਤ ਦੋਸਾਂਝ ਨੂੰ ਆਪਣੀ ਐਲਬਮ ਦੇ ਗਾਣੇ 'ਫੀਲ ਮਾਈ ਲਵ' ਦੀ ਵਜ੍ਹਾ ਕਰਕੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
.
This was not expected from Diljit Dosanjh, crossed the limits! People got angry.
.
.
.
#punjabisinger #diljitdosanjh #punjabnews

Share This Video


Download

  
Report form
RELATED VIDEOS