ਚਾਈਨਾ ਵਿਖੇ ਹੋਏ ਏਸ਼ੀਅਨ ਖੇਡਾਂ ਵਿਚ ਭਾਰਤ ਨੂੰ ਸੋਨੇ ਦਾ ਤਮਗਾ ਜਿਤਾਉਣ ਵਾਲੇ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਦਾ ਅਰਜੁਨ ਸਿੰਘ ਚੀਮਾ ਅੱਜ ਆਪਣੇ ਸ਼ਹਿਰ ਪਹੁੰਚਾਇਆ ਜਿੱਥੇ ਸ਼ਹਿਰ ਮੁੱਖ ਚੌਂਕ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਜਿੱਥੇ ਢੋਲ ਦੇ ਨਗਾੜਿਆਂ ਦੇ ਨਾਲ ਸ਼ਹਿਰ ਵਾਸੀਆਂ ਵਲੋਂ ਫੁੱਲਾਂ ਦੇ ਨਾਲ ਭਰਵਾ ਸਵਾਗਤ ਕੀਤਾ ਗਿਆ,ਇਸ ਦੌਰਾਨ ਸਮਾਜ ਸੇਵੀ,ਉਦ੍ਯੋਗਪਤੀਆਂ ਤੋਂ ਇਲਾਵਾ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਆਗੂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਅਰਜੁਨ ਸਿੰਘ ਚੀਮਾ ਨੂੰ ਵਧਾਈ ਦੇਣ ਪਹੁੰਚੇ,ਉਥੇ ਹੀ ਵਿਧਾਨ ਸਭਾ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਖਾਸ ਤੌਰ ਤੇ ਪੁੱਜ ਕੇ ਜਿੱਥੇ ਅਰਜੁਨ ਚੀਮਾ ਦਾ ਹੌਂਸਲਾ ਵਧਾਇਆ ਉਥੇ ਹੀ ਚੀਮਾ ਪਰਿਵਾਰ ਨੂੰ ਵਧਾਈ ਦਿੱਤੀ।
.
Gold won from China, the Punjabi boy made bats, showered flowers.
.
.
.
#fatehgarhsahib #arjunsinghcheema #punjabnews
~PR.182~