4 ਮੁੰਡੇ ਚੁੱਕ ਲੈ ਚੱਲੇ ਸੀ ਕੁੜੀ, ਕਿਸਾਨ ਨੇ ਫ਼ਿਲਮੀ ਅੰਦਾਜ਼ 'ਚ ਬਚਾਈ ਜਾਨ |OneIndia Punjabi

Oneindia Punjabi 2023-10-04

Views 0

ਹਰਿਆਣਾ ਦੇ ਯਮੁਨਾ ਨਗਰ 'ਚ 12ਵੀਂ ‘ਚ ਪੜ੍ਹਦੀ ਕੁੜੀ ਨੂੰ 4 ਬਦਮਾਸ਼ ਇਨੋਵਾ ਗੱਡੀ ‘ਚ ਕਿਡਨੈਪ ਕਰਨ ਆਏ।ਜਿਨ੍ਹਾਂ ਨੂੰ ਕਿਸਾਨ ਨੇ ਆਪਣੀ ਜਾਨ ਨੂੰ ਜੋਖਮ ‘ਚ ਪਾ ਕੇ ਬਚਾਇਆ।ਦੱਸ ਦੇਈਏ ਕਿ ਜਦੋਂ ਕਿਸਾਨ ਆਪਣੇ ਖੇਤਾਂ ‘ਚੋਂ ਕੰਮ ਕਰਕੇ ਵਾਪਸ ਆ ਰਿਹਾ ਸੀ ਤਾਂ ਉਸਨੇ ਰਾਹ ‘ਚ ਦੇਖਿਆ ਕਿ ਇਨੋਵਾ ਗੱਡੀ ‘ਚ ਲੜਕੀ ਨੂੰ ਕੋਈ ਬਦਮਾਸ਼ ਅਗਵਾ ਕਰਕੇ ਲਿਜਾ ਰਹੇ ਹਨ ਤੇ ਲੜਕੀ ਦੀ ਜ਼ਿੰਦਗੀ ਖਤਰੇ ‘ਚ ਹੈ ਤਾਂ ਕਿਸਾਨ ਨੇ ਆਪਣੀ ਸਮਝਦਾਰੀ ਦਿਖਾਉਂਦੇ ਹੋਏ ਇਨੋਵਾ ਗੱਡੀ ਦੇ ਮੂਹਰੇ ਆਪਣਾ ਟ੍ਰੈਕਟਰ ਖੜਾ ਕਰ ਦਿੱਤਾ ਤੇ ਕੋਲ ਖੇਡ ਰਹੇ ਬੱਚਿਆਂ ਨੇ ਜਦ ਇਹ ਸਭ ਦੇਖਿਆ ਤਾਂ ਹੋਰ ਲੋਕਾਂ ਨੂੰ ਦੱਸਿਆ ਤਾਂ ਲੋਕਾਂ ਨੇ ਤੇ ਬਚਾਉਣ ਵਾਲੇ ਕਿਸਾਨ ਨੇ ਗੱਡੀ ਰੋਕ ਬਦਮਾਸ਼ਾਂ ਦੀ ਕੁੱਟ ਕੁੱਟ ਰੇਲ ਬਣਾਈ।
.
4 boys took away the girl, the farmer saved her life in a cinematic style.
.
.
.
#haryananews #punjabnews #kidnapping

Share This Video


Download

  
Report form
RELATED VIDEOS