Canada ਗਏ ਭਾਰਤੀ ਵਿਦਿਆਰਥੀਆਂ ਲਈ ਵੱਡੀ ਚਣੌਤੀ, ਨਹੀਂ ਮਿਲ ਰਿਹਾ ਕੰਮ |OneIndia Punjabi

Oneindia Punjabi 2023-10-09

Views 1

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਖ਼ਿਲਾਫ਼ ਲਾਏ ਗਏ ਦੋਸ਼ਾਂ ਤੋਂ ਬਾਅਦ ਭਾਰਤ-ਕੈਨੇਡਾ ਸਬੰਧਾਂ ’ਚ ਤਣਾਅ ਜਾਰੀ ਹੈ। ਇਸ ਨੂੰ ਲੈ ਕੇ ਕੈਨੇਡਾ ਰਹਿੰਦੇ ਭਾਰਤੀ ਮੂਲ ਦੇ ਲੋਕ ਕਾਫੀ ਫਿਕਰਮੰਦ ਹਨ। ਸਭ ਤੋਂ ਵੱਧ ਡਰ ਇੱਥੇ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਸਤਾ ਰਿਹਾ ਹੈ। ਇੱਕ ਪਾਸੇ ਦੋਵਾਂ ਦੇਸ਼ਾਂ ਦੇ ਵਿਗੜੇ ਸਬੰਧਾਂ ਕਰਕੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ 'ਚ ਹਨ ਤੇ ਦੂਜਾ ਨੌਕਰੀਆਂ ਦੇ ਘੱਟ ਮੌਕੇ ਉਨ੍ਹਾਂ ਲਈ ਵੱਡੀ ਚੁਣੌਤੀ ਬਣੇ ਹੋਏ ਹਨ।ਦਰਅਸਲ ਵਿਸ਼ਵ ਸਿੱਖਿਆ ਖੋਜ ਮੰਚ ‘ਐਰੂਡੇਰਾ’ ਵੱਲੋਂ ਜਾਰੀ ਅੰਕੜਿਆਂ ਅਨੁਸਾਰ 2022 'ਚ ਕੁੱਲ 2,26,450 ਭਾਰਤੀ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਆਏ ਸਨ। ਜਿਸ ਮਗਰੋਂ ਪਿਛਲੇ ਸਾਲ ਉੱਤਰੀ ਅਮਰੀਕੀ ਦੇਸ਼ ਆਉਣ ਵਾਲੇ ਨਵੇਂ ਕੌਮਾਂਤਰੀ ਵਿਦਿਆਰਥੀਆਂ ਦੀ ਸੂਚੀ 'ਚ ਭਾਰਤ ਸਿਖਰਲੇ ਸਥਾਨ ’ਤੇ ਪਹੁੰਚ ਗਿਆ ਸੀ।
.
Big challenge for Indian students who went to Canada, not getting work.
.
.
.
#canadanews #indianyouth #punjabnews
~PR.182~

Share This Video


Download

  
Report form
RELATED VIDEOS