ਕਿੱਥੇ ਟਲਦੀ ਕੰਗਨਾ ਰਣੌਤ, ਹੁਣ ਪੈ ਗਈ ਹੱਥ ਧੋ ਕੇ ਬਾਲੀਵੁੱਡ ਅਦਾਕਾਰਾਂ ਦੇ ਮਗਰ |OneIndia Punjabi

Oneindia Punjabi 2023-10-09

Views 1

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਾਲ ਹੀ ਵਿੱਚ ਮਹਾਦੇਵ ਆਨਲਾਈਨ ਆਨਲਾਈਨ ਐਪ ਘੁਟਾਲੇ ਦੀ ਜਾਂਚ ਵਜੋਂ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਪੁੱਛਗਿੱਛ ਲਈ ਸੰਮਨ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਜਾਂਚ ਦੇ ਘੇਰੇ 'ਚ ਆ ਚੁੱਕੀਆਂ ਹਨ। ਇਨ੍ਹਾਂ 'ਚ ਰਣਬੀਰ ਕਪੂਰ, ਹੁਮਾ ਕੁਰੈਸ਼ੀ, ਸ਼ਰਧਾ ਕਪੂਰ, ਟਾਈਗਰ ਸ਼ਰਾਫ ਅਤੇ ਸੋਨਾਕਸ਼ੀ ਸਿਨਹਾ ਅਤੇ ਕਈ ਹੋਰ ਸ਼ਾਮਲ ਹਨ। ਅਸਲ 'ਚ ਇਸ ਸਾਲ ਫਰਵਰੀ 'ਚ ਮਹਾਦੇਵ ਐਪ ਮਾਮਲੇ 'ਚ ਮੁੱਖ ਦੋਸ਼ੀ ਸੌਰਭ ਚੰਦਰਾਕਰ ਨਾਲ ਵਿਆਹ ਅਤੇ ਪਿਛਲੇ ਸਾਲ ਸਤੰਬਰ 'ਚ ਕੰਪਨੀ ਦੀ ਕਾਮਯਾਬੀ ਪਾਰਟੀ 'ਚ ਹਿੱਸਾ ਲੈਣ ਕਾਰਨ ਇਹ ਸਾਰੇ ਜਾਂਚ ਦੇ ਘੇਰੇ 'ਚ ਹਨ।
.
Where is Kangana Ranaut hiding, now she has followed Bollywood actors.
.
.
.
#KanganaRanaut #punjabnews #bollywoodnews
~PR.182~

Share This Video


Download

  
Report form