ਹਿਮਾਂਸ਼ੀ ਖੁਰਾਣਾ ਨੇ ਬਿੱਗ ਬੌਸ 'ਤੇ ਲਾਏ ਗੰਭੀਰ ਇਲਜ਼ਾਮ, ਗੱਲਾਂ-ਗੱਲਾਂ 'ਚ ਸਲਮਾਨ ਖਾਨ ਨੂੰ ਘੜੀਸਿਆ|OneIndia Punjabi

Oneindia Punjabi 2023-10-11

Views 1

ਬਿੱਗ ਬੌਸ ਇੱਕ ਤਰਾਂ ਦਾ Tv ਦਾ ਬਹੁਤ controversial ਸ਼ੋਅ ਹੈ । ਬਿੱਗ ਬੌਸ ਨੂੰ ਲੈ ਕੇ ਲੋਕਕਾਫੀ ਉਤਸ਼ਾਹਿਤ ਹੁੰਦੇ ਨੇ ਤੇ ਇਸਦਾ 17ਵਾਂ season ਜਲਦ ਆ ਰਿਹਾ ਹੈ ਤੇ ਇਸ ਦੌਰਾਨ ਬਿੱਗ ਬੌਸ ਦੀ ਕੰਟੇਂਟਸਟ ਰਹਿ ਚੁਕੀ ਹਿਮਾਂਸ਼ੀ ਖੁਰਾਣਾ ਨੇ ਸ਼ੋਅ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਹਾਲ ਹੀ 'ਚ ਹਿਮਾਂਸ਼ੀ ਖੁਰਾਣਾ ਅਨਮੋਲ ਕਵਾਤਰਾ ਦੇ ਸ਼ੋਅ 'ਚ ਪਹੁੰਚੀ ਸੀ। ਇੱਥੇ ਪੋਡਕਾਸਟ ਦੌਰਾਨ ਹਿਮਾਂਸ਼ੀ ਨੇ ਸਲਮਾਨ ਖਾਨ 'ਤੇ ਗੰਭੀਰ ਇਲਜ਼ਾਮ ਲਗਾਏ। ਹਿਮਾਂਸ਼ੀ ਖੁਰਾਣਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਬਿੱਗ ਬੌਸ 13 'ਚ ਨਜ਼ਰ ਆ ਚੁੱਕੀ ਹਿਮਾਂਸ਼ੀ ਖੁਰਾਣਾ ਨੇ ਸ਼ੋਅ ਦੀ ਮੇਜ਼ਬਾਨੀ 'ਤੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਇਸ ਸ਼ੋਅ ਤੋਂ ਬਾਅਦ ਉਹ ਬਹੁਤ ਮਾੜੇ ਦੌਰ 'ਚੋਂ ਲੰਘੀ ਹੈ।
.
Himanshi Khurana made serious allegations on Bigg Boss, framed Salman Khan in conversations, the video went viral.
.
.
.
#HimanshiKhurana #salmankhan #biggboss
~PR.182~

Share This Video


Download

  
Report form
RELATED VIDEOS