Diljit Dosanjh ਨੇ ਮੁੜ ਰਚਿਆ ਇਤਿਹਾਸ, ਬਣਾ ਲਿਆ ਇਹ ਨਵਾਂ ਰਿਕਾਰਡ |OneIndia Punjabi

Oneindia Punjabi 2023-10-13

Views 0

ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਲਈ ਸਾਲ 2023 ਬਹੁਤ ਵਧੀਆ ਰਿਹਾ ਹੈ। ਗਾਇਕ ਨੇ ਇਸ ਸਾਲ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ | ਕੋਚੈਲਾ ਪਰਫਾਰਮੈਂਸ 'ਚ ਸ਼ਾਨਦਾਰ ਪਰਫਾਰਮੈਂਸ ਦੇ ਕੇ ਦਿਲਜੀਤ ਨੇ ਪੂਰੀ ਦੁਨੀਆ ਨੂੰ ਆਪਣਾ ਮੁਰੀਦ ਬਣਾ ਲਿਆ। ਹੁਣ ਇੱਕ ਵਾਰ ਮੁੜ ਦਿਲਜੀਤ ਦੋਸਾਂਝ ਨੇ ਨਵਾਂ ਰਿਕਾਰਡ ਬਣਾਇਆ ਹੈ। ਦਿਲਜੀਤ ਦੋਸਾਂਝ ਨੇ ਫਿਰ ਤੋਂ ਇਤਿਹਾਸ ਰਚ ਦਿੱਤਾ ਹੈ। ਦੱਸਦਈਏ ਕਿ ਅਜਿਹਾ ਰਿਕਾਰਡ ਬਣਾਉਣ ਵਾਲਾ ਦਿਲਜੀਤ ਦੋਸਾਂਝ ਪਹਿਲਾ ਭਾਰਤੀ ਕਲਾਕਾਰ ਹੈ।
.
Diljit Dosanjh recreated history, made this new record.
.
.
.
#diljitdosanjh #bollywoodnews #punjabisinger

Share This Video


Download

  
Report form
RELATED VIDEOS