ਪ੍ਰੇਮੀ ਨਾਲ ਮਿਲ ਔਰਤ ਨੇ ਆਪਣੇ ਹੀ ਡੇਢ ਸਾਲ ਮਾਸੂਮ ਬੱਚੇ ਨਾਲ ਕਰ'ਤਾ ਵੱਡਾ ਕਾਰਾ |OneIndia Punjabi

Oneindia Punjabi 2023-10-18

Views 1

ਆਪਣੇ ਪ੍ਰੇਮੀ ਨਾਲ ਮਿਲ ਕੇ ਔਰਤ ਨੇ ਆਪਣੇ ਹੀ 1.5 ਸਾਲ ਦੇ ਮਾਸੂਮ ਦਾ ਸੌਦਾ ਕਰ ਦਿੱਤਾ | ਜੀ ਹਾਂ, ਪਿਆਰ 'ਚ ਅੰਨੀ ਔਰਤ ਨੇ ਆਪਣੇ 1.5 ਸਾਲ ਦੇ ਲੜਕੇ ਨੂੰ 1 ਲੱਖ 35 ਹਜ਼ਾਰ 'ਚ ਵੇਚ ਦਿੱਤਾ | ਇਹ ਮਾਮਲਾ ਬਰਨਾਲਾ ਦਾ ਹੈ, ਜਿੱਥੇ ਇੱਕ ਔਰਤ ਨੇ ਪਤੀ ਆਪਣੇ ਹੀ 1.5 ਸਾਲ ਦੇ ਲੜਕੇ ਦਾ ਸੌਦਾ ਕਰ ਦਿੱਤਾ | ਦੱਸਦਈਏ ਕਿ ਔਰਤ ਦੇ 2 ਬੱਚੇ ਹਨ ਤੇ ਪਤੀ ਨਾਲ ਤਲਾਕ ਤੋਂ ਬਾਅਦ ਅਲਗ ਆਪਣੇ ਪ੍ਰੇਮੀ ਨਾਲ ਰਹਿ ਰਹੀ ਸੀ ਤੇ ਉਸਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਬੱਚੇ ਨੂੰ ਵੇਚ ਦਿੱਤਾ | ਪਿਆਰ ਦੇ ਵਿੱਚ ਔਰਤ ਇੰਨੀ ਅੰਨੀ ਹੋ ਗਈ ਸੀ ਕਿ ਉਸਨੇ ਬੱਚੇ ਬਾਰੇ ਇੱਕ ਵਾਰ ਨਾ ਸੋਚਿਆ ਤੇ ਉਸਨੂੰ ਪ੍ਰੇਮੀ ਨਾਲ ਮਿਲ ਵੇਚ ਦਿੱਤਾ |
.
A woman with a lover did a big thing with her own one and a half year old innocent child.
.
.
.
#punjabnews #crime #punjab

Share This Video


Download

  
Report form
RELATED VIDEOS