ਢੋਂਗੀ ਬਾਬਿਆਂ ਦੁਆਲੇ ਹੋ ਗਿਆ ਪਰਮਜੀਤ ਹੰਸ, ਖੋਲ੍ਹ ਦਿੱਤੇ ਭੇਦ | Paramjit Hans |OneIndia Punjabi

Oneindia Punjabi 2023-10-19

Views 0

ਢੋਂਗੀ ਬਾਬਿਆਂ ਦੇ ਖਿਲਾਫ ਖੜ੍ਹੇ ਹੋਏ ਹੰਸ ਰਾਜ ਹੰਸ ਦੇ ਭਰਾ ਪਰਮਜੀਤ ਹੰਸ ਆਏ ਦਿਨ ਆਪਣੀਆਂ ਵੀਡਿਓਜ਼ ਕਾਰਣ ਸੁਰਖੀਆਂ 'ਚ ਬਣੇ ਰਹਿੰਦੇ ਨੇ ਪਿਛਲੇ ਦਿਨੀ ਓਹਨਾ ਨੇ ਜਸਬੀਰ ਜੱਸੀ ਦਾ ਸਾਥ ਦਾ ਸਾਥ ਦਿੱਤਾ ਸੀ ਤੇ ਕਬਰਾਂ ਦਰਗਾਹਾਂ ਤੇ ਢੋਂਗੀ ਬਾਬਿਆਂ ਨੂੰ ਲੈ ਕ ਆਪਣੇ ਵਿਚਾਰ ਸਾਂਝੇ ਕੀਤੇ ਸੀ ਕੇ ਉਹ ਜਸਬੀਰ ਜੱਸੀ ਨਾਲ ਪੂਰੀ ਤਰ੍ਹਾਂ ਸਹਿਮਤ ਨੇ ਅੱਜਕਲ ਦੇ ਢੋਂਗੀ ਬਾਬਿਆਂ ਨੇ ਯੂਥ ਦਾ ਬੇੜਾ ਗਰਕ ਕੀਤਾ ਹੋਇਆ |
.
Paramjit Hans surrounded by pretending fathers, revealed the secrets.
.
.
.
#paramjithans #punjabnews #fakepeople
~PR.182~

Share This Video


Download

  
Report form
RELATED VIDEOS