ਵਿਦੇਸ਼ 'ਚੋਂ ਲਗਾਤਾਰ ਸਿੱਖਾਂ 'ਤੇ ਹਮਲੇ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ | ਹੁਣ ਅਜਿਹਾ ਹੀ ਮਾਮਲਾ ਇੱਕ ਵਾਰ ਫ਼ਿਰ ਅਮਰੀਕਾ ਦੇ ਨਿਊਯਾਰਕ ਤੋਂ ਸਾਹਮਣੇ ਆ ਰਿਹਾ ਹੈ | ਜਿੱਥੇ ਇੱਕ ਸਿੱਖ ਵਿਅਕਤੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ | ਦੱਸ ਦਈਏ ਕਿ ਮ੍ਰਿਤਕ ਦੀ ਪਛਾਣ 68 ਸਾਲਾਂ ਜਸਮੇਰ ਸਿੰਘ ਵਜੋਂ ਹੋਈ ਹੈ | ਜੋ ਕਿ ਨਿਊਯਾਰਕ ਦੇ ਕੁਈਨਜ਼ 'ਚ ਰਹਿੰਦਾ ਸੀ | ਦਰਅਸਲ ਜਸਮੇਰ ਸਿੰਘ ਆਪਣੀ ਪਤਨੀ ਨਾਲ ਡਾਕਟਰ ਤੋਂ ਚੈਕਅਪਕਰਵਾ ਕੇ ਗੱਡੀ ਵਾਪਿਸ ਘਰ ਪਰਤ ਰਿਹਾ ਸੀ ਕਿ ਰਸਤੇ 'ਚ ਜਸਮੇਰ ਸਿੰਘ ਦੀ ਗੱਡੀ ਦੀ ਇੱਕ ਹੋਰ ਕਾਰ ਨਾਲ ਟੱਕਰ ਹੋ ਗਈ | ਜਿਸ ਤੋਂ ਬਾਅਦ ਡਰਾਈਵਰ ਨੇ ਜਸਮੇਰ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ |
.
A big incident happened to a Sikh elder in America, his wife was standing next to him and shouting.
.
.
.
#JasmerSingh #newyork #sikh