Shubh ਨੇ ਇੰਦਰਾ ਗਾਂਧੀ ਵਾਲੀ ਹੁੱਡੀ ਦੀ ਦੱਸੀ ਸੱਚਾਈ, Trollers ਨੂੰ ਦਿੱਤਾ ਕਰਾਰਾ ਜਵਾਬ! |OneIndia Punjabi

Oneindia Punjabi 2023-11-02

Views 0

ਪੰਜਾਬੀ ਗਾਇਕ ਸ਼ੁਭ ਪਿਛਲੇ ਲੰਬੇ ਸਮੇਂ ਤੋਂ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ 'ਚ ਸ਼ੁਭ ਨੇ ਜਦੋਂ ਭਾਰਤ ਦਾ edited ਨਕਸ਼ਾ ਸ਼ੇਅਰ ਕੀਤਾ ਸੀ ਤਾਂ ਉਸ ਤੋਂ ਬਾਅਦ ਗਾਇਕ ਦਾ ਮੁੰਬਈ ਲਾਈਵ ਸ਼ੋਅ ਰੱਦ ਹੋ ਗਿਆ ਸੀ। ਇਸ ਤੋਂ ਬਾਅਦ ਹੁਣ ਫਿਰ ਤੋਂ ਸ਼ੁਭ ਦਾ ਨਾਮ ਨਵੇਂ ਵਿਵਾਦ ਨਾਲ ਜੁੜਦਾ ਨਜ਼ਰ ਆ ਰਿਹਾ ਹੈ। ਸ਼ੁਭ 'ਤੇ ਇਹ ਇਲਜ਼ਾਮ ਲੱਗਿਆ ਹੈ ਕਿ ਉਸ ਨੇ ਹਾਲ ਹੀ 'ਚ ਆਂਪਣੇ ਲੰਡਨ ਸ਼ੋਅ ਦੌਰਾਨ ਇੰਦਰਾ ਗਾਂਧੀ ਦੇ ਕਤਲ ਦੀ ਤਸਵੀਰ ਵਾਲੀ ਹੁੱਡੀ ਦਾ ਪ੍ਰਚਾਰ ਕੀਤਾ ਸੀ। ਇਸ ਨਾਲ ਜੁੜਿਆ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ, ਜਿਸ 'ਚ ਸ਼ੁਭ ਨੂੰ ਹੱਥ 'ਚ ਹੁੱਡੀ ਫੜੇ ਦੇਖਿਆ ਜਾ ਸਕਦਾ ਹੈ।
.
Shubh told the truth about the Indira Gandhi hoodie, gave a clear answer to trollers!
.
.
.
#shubh #liveshow #punjabisingershubh
~PR.182~

Share This Video


Download

  
Report form
RELATED VIDEOS