ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜੋ ਕਿ ਅਕਸਰ ਹੀ ਆਪਣੇ ਬਿਆਨਾਂ ਕਰਕੇ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ। ਸ਼ੁੱਕਰਵਾਰ ਨੂੰ ਅਦਾਕਾਰਾ ਵੱਲੋਂ ਰਾਜਨੀਤੀ ਵਿੱਚ ਆਉਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਜੇਕਰ ਭਗਵਾਨ ਕ੍ਰਿਸ਼ਨ ਖੁਸ਼ ਹੋਏ ਤਾਂ ਉਹ ਅਗਲੀਆਂ ਲੋਕ ਸਭਾ ਚੋਣਾਂ ਲੜੇਗੀ। ਕੰਗਨਾ ਸ਼ੁੱਕਰਵਾਰ ਸਵੇਰੇ ਭਗਵਾਨ ਕ੍ਰਿਸ਼ਨ ਦੇ ਮਸ਼ਹੂਰ ਦਵਾਰਕਾਧੀਸ਼ ਮੰਦਰ 'ਚ ਪੂਜਾ ਕਰਨ ਪਹੁੰਚੀ ਸੀ। ਇਸ ਮੌਕੇ ਉਸ ਨੇ ਪੂਜਾ ਕਰਨ ਮਗਰੋਂ ਗੰਗਾ ਜਲ ਅਭਿਸ਼ੇਕ ਕੀਤਾ ਤੇ ‘ਰਾਮ ਨਾਮ ਲਿਖਣ’ ਯੱਗ ਵਿਚ ਸ਼ਾਮਲ ਹੋਈ। ਉਸ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਅਦ੍ਰਿਸ਼ ਅਵਤਾਰ’ ਹਨ ਅਤੇ ਉਨ੍ਹਾਂ ਨੇ ਸਨਾਤਨ ਧਰਮ ਤੇ ਦੇਸ਼ ਦੇ ਉੱਦਾਰ ਲਈ ਜਨਮ ਲਿਆ ਹੋਇਆ ਹੈ।
.
After the flop of the film, Kangana Ranaut is preparing to enter politics.
.
.
.
#kanganaranaut #bollywoodnews #actress