ਕੁੱਝ ਦਿਨਾਂ ਬਾਅਦ ਪੰਜਾਬੀ ਨੌਜਵਾਨ ਨੇ ਜਾਣਾ ਸੀ Canada, ਪਹਿਲਾਂ ਹੀ ਵਾਪਰਿਆ ਦਰਦਨਾਕ ਹਾਦਸਾ |OneIndia Punjabi

Oneindia Punjabi 2023-11-07

Views 0

ਕੈਨੇਡਾ ਜਾਣ ਤੋਂ ਪਹਿਲਾਂ ਹੀ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਕਰਨਾਲ ਦੇ ਕੈਥਲ ਰੋਡ ’ਤੇ 19 ਸਾਲਾਂ ਹਰਨੂਰ ਸਿੰਘ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਦੌਰਾਨ ਉਸਦੀ ਮੌਤ ਹੋ ਗਈ | ਦੱਸ ਦਈਏ ਕਿ ਹਰਨੂਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਮ੍ਰਿਤਕ ਨੌਜਵਾਨ ਸਵੇਰੇ ਦਿੱਲੀ ਤੋਂ ਕਰਨਾਲ ਆਇਆ ਸੀ ਤੇ ਰੇਲਵੇ ਸਟੇਸ਼ਨ ਤੋਂ ਕਾਰ ਲੈ ਕੇ ਘਰ ਜਾ ਰਿਹਾ ਸੀ ਤੇ ਰਸਤੇ 'ਚ ਹੀ ਉਸ ਨਾਲ ਹਾਦਸਾ ਵਾਪਰ ਗਿਆ। ਹਰਨੂਰ ਨੇ ਕੁਝ ਦਿਨਾਂ ਬਾਅਦ ਕੈਨੇਡਾ ਜਾ ਰਿਹਾ ਸੀ ।
.
After a few days, the Punjabi youth was going to Canada, a painful accident had already happened.
.
.
.
#canadanews #karnalnews #harnoorsingh
~PR.182~

Share This Video


Download

  
Report form
RELATED VIDEOS