Punjab 'ਚ 9 ਨਵੰਬਰ ਨੂੰ ਪੈ ਸਕਦਾ ਹੈ ਮੀਂਹ! ਤਾਪਮਾਨ 'ਚ ਆਵੇਗੀ ਗਿਰਾਵਟ, ਜਾਣੋ ਮੌਸਮ ਦਾ ਹਾਲ |OneIndia Punjabi

Oneindia Punjabi 2023-11-08

Views 1

ਪੰਜਾਬ ਦਾ ਮੌਸਮ ਆਉਣ ਵਾਲੇ ਦਿਨਾਂ 'ਚ ਖ਼ੁਸ਼ਕ ਰਹੇਗਾ | ਜੀ ਹਾਂ, ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 13 ਨਵੰਬਰ ਤੱਕ ਮੌਸਮ ਸਾਫ਼ ਰਹੇਗਾ | ਹਾਲਾਂਕਿ ਕਈ ਇਲਾਕਿਆਂ 'ਚ ਹਲਕੀ ਕਿਣਮਿਣ ਦੇਖਣ ਨੂੰ ਮਿਲ ਸਕਦੀ ਹੈ | ਦਰਅਸਲ ਮੌਸਮ ਵਿਭਾਗ ਮੁਤਾਬਿਕ ਦੇ ਇੱਕ ਵੈਸਟਰਨ ਡਿਸਟਰਬੈਂਸ ਸਰਗਮ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਕਾਰਨ 9 ਤਰੀਕ ਨੂੰ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ| ਇਸਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ 15 ਨਵੰਬਰ ਤੋਂ ਬਾਅਦ ਪੰਜਾਬ 'ਚ ਠੰਢ ਵੱਧ ਸਕਦੀ ਹੈ |
.
It may rain in Punjab on November 9! There will be a fall in temperature, know the state of the weather.
.
.
.
#punjabnews #weathernews #punjabweather
~PR.182~

Share This Video


Download

  
Report form
RELATED VIDEOS