Romantic ਹੋਏ ਆਮਿਰ ਖਾਨ ਦੀ ਧੀ ਤੇ ਜਵਾਈ, ਇਕ ਦੂੱਜੇ ਦੇ ਪਿਆਰ 'ਚ ਡੁਬਿਆ ਨੇ ਦਿੱਤੇ ਹੈਰਾਨ ਕਰ ਦੇਣ ਵਾਲੇ ਪੋਜ਼! |

Oneindia Punjabi 2023-11-08

Views 9

ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਆਮਿਰ ਖਾਨ ਦੀ ਧੀ ਆਇਰਾ ਖਾਨ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ 'ਦੰਗਲ' ਫਿਲਮ ਦੇ ਐਕਟਰ ਆਮਿਰ ਨੇ ਆਇਰਾ ਦੇ ਵਿਆਹ ਦੀ ਤਰੀਕ ਦਾ ਖੁਲਾਸਾ ਕੀਤਾ ਹੈ। ਉਦੋਂ ਤੋਂ ਹੀ ਆਇਰਾ ਤੇ ਉਸ ਦੀ ਮੰਗੇਤਰ ਨੂਪੁਰ ਸ਼ਿਖਰੇ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ।ਇਸ ਵਿਚ ਆਇਰਾ ਤੇ ਨੁਪੂਰ ਦੀ ਕੁਝ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਸਾਹਮਣੇ ਆਈਆ ਹਨ ਜੋ ਉਨ੍ਹਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ਦੇ ਦੌਰਾਨ ਕੀਤੀ ਹੈ।ਲੰਬੇ ਸਮੇਂ ਤੋਂ ਆਇਰਾ ਖਾਨ ਤੇ ਨੂਪੁਰ ਸ਼ਿਖਰੇ ਇਕ ਦੂਸਰੇ ਦੇ ਨਾਲ ਹਨ।
.
Romantic Aamir Khan's daughter and son-in-law, in love with each other gave surprising poses!
.ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਆਮਿਰ ਖਾਨ ਦੀ ਧੀ ਆਇਰਾ ਖਾਨ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ 'ਦੰਗਲ' ਫਿਲਮ ਦੇ ਐਕਟਰ ਆਮਿਰ ਨੇ ਆਇਰਾ ਦੇ ਵਿਆਹ ਦੀ ਤਰੀਕ ਦਾ ਖੁਲਾਸਾ ਕੀਤਾ ਹੈ। ਉਦੋਂ ਤੋਂ ਹੀ ਆਇਰਾ ਤੇ ਉਸ ਦੀ ਮੰਗੇਤਰ ਨੂਪੁਰ ਸ਼ਿਖਰੇ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ।ਇਸ ਵਿਚ ਆਇਰਾ ਤੇ ਨੁਪੂਰ ਦੀ ਕੁਝ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਸਾਹਮਣੇ ਆਈਆ ਹਨ ਜੋ ਉਨ੍ਹਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ਦੇ ਦੌਰਾਨ ਕੀਤੀ ਹੈ।ਲੰਬੇ ਸਮੇਂ ਤੋਂ ਆਇਰਾ ਖਾਨ ਤੇ ਨੂਪੁਰ ਸ਼ਿਖਰੇ ਇਕ ਦੂਸਰੇ ਦੇ ਨਾਲ ਹਨ।
.
Romantic Aamir Khan's daughter and son-in-law, in love with each other gave surprising poses!
.
.
.
#aamirkhan #bollywoodnews #actor
.
.
#aamirkhan #bollywoodnews #actor

Share This Video


Download

  
Report form
RELATED VIDEOS