ਜਸਵਿੰਦਰ ਭੱਲਾ ਪੰਜਾਬੀ ਇੰਡਸਟਰੀ ਦੇ ਦਮਦਾਰ ਤੇ ਉਮਦਾ ਕਲਾਕਾਰ ਹਨ। ਉਨ੍ਹਾਂ ਨੇ ਆਪਣੀ ਕਾਮੇਡੀ ਤੇ ਸ਼ਾਨਦਾਰ ਐਕਟਿੰਗ ਨਾਲ ਲੋਕਾਂ ਦੇ ਦਿਲਾਂ 'ਚ ਵੱਖਰੀ ਥਾਂ ਬਣਾਈ ਹੈ। ਇਸ ਦੇ ਨਾਲ ਨਾਲ ਭੱਲਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵੀ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ।ਜਸਵਿੰਦਰ ਭੱਲਾ ਦੀ ਮਜ਼ੇਦਾਰ ਪੋਸਟ viral ਹੋ ਹੀ ਜਾਂਦੀਆਂ ਨੇ ਜਿਵੇਂ ਓਹਨਾ ਨੇ ਇੱਕ ਪੋਸਟ 'ਚ ਇਸ ਉਮਰ 'ਚ ਹੋਏ ਪਿਆਰ ਦਾ ਜਿਕਰ ਕੀਤਾ ਸੀ ਚਾਹੇ ਮੁਹੱਬਤ ਭਰੀ ਕੋਈ ਵੀ ਪੋਸਟ ਹੋਵੇ ਜਸਵਿੰਦਰ ਭੱਲਾ ਆਪਣੀਆਂ ਇੰਟਰਵਿਊਜ਼ 'ਚ ਤੇ ਕਈ ਸ਼ੋਅਜ਼ 'ਚ ਉਪਾਸਨਾ ਸਿੰਘ ਦੇ ਕਿੰਨੇ ਉਹ ਮੁਰੀਦ ਨੇ ਦਸ ਚੁਕੇ ਨੇ ਤੇ ਹੁਣ ਓਹਨਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਇਸੇ ਕਾਰਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿੱਚ ਉਹ ਅਦਾਕਾਰਾ ਉਪਾਸਨਾ ਸਿੰਘ ਦੇ ਨਾਲ ਨਜ਼ਰ ਆ ਰਹੇ ਹਨ।
.
Jaswinder Bhalla does not budge, first told that he fell in love at this age and now he is doing this work with Upasana Singh!
.
.
.
#jaswinderbhalla #punjabiactor #upasanasingh