Canada 'ਚ ਆਇਆ ਭਿਆਨਕ ਬਰਫੀਲਾ ਤੂਫ਼ਾਨ, ਮੱਚ ਗਈ ਤਬਾਹੀ, ਜੰਮ ਗਿਆ Canada, ਦੇਖੋ ਤਸਵੀਰਾਂ |OneIndia Punjabi

Oneindia Punjabi 2023-11-13

Views 0

ਕੈਲਗਰੀ ਸ਼ਹਿਰ ਨੂੰ ਬਰਫੀਲੇ ਤੁਫਾਨ ਨੇ ਘੇਰਿਆ ਹੋਇਆ ਹੈ। ਕੈਲਗਿਰੀ 'ਚ ਹਰ ਪਾਸੇ ਬਰਫ ਹੀ ਬਰਫ ਨਜ਼ਰ ਆ ਰਹੀ ਹੈ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ | ਦੱਸਦਈਏ ਕਿ ਇਹ ਬਰਫੀਲਾ ਤੂਫਾਨ ਹਰ ਸਾਲ ਆਉਂਦਾ ਹੈ। ਜਿਸ ਕਾਰਨ ਲੋਕਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਅਜਿਹੇ ਬਰਫੀਲੇ ਤੂਫਾਨ 'ਚ ਸੜਕ ਹਾਦਸੇ ਵਾਪਰਨੇ ਸੁਭਾਵਕ ਹੋ ਜਾਂਦੇ ਹਨ | ਜਾਣਕਾਰੀ ਮੁਤਾਬਿਕ ਇਸ ਬਰਫ਼ੀਲੇ ਤੂਫ਼ਾਨ ਕਾਰਨ ਬੀਤੇ ਦਿਨੀਂ ਕਈ ਵਾਹਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ | ਇਸ ਦੌਰਾਨ ਅੱਗ ਬੁਝਾਊ ਦਸਤੇ, ਪੁਲਿਸ ਤੇ ਮੈਡੀਕਲ ਸੇਵਾਵਾਂ ਵਾਲੀਆਂ ਗੱਡੀਆਂ ਅਕਸਰ ਹੀ ਇੱਧਰ ਉਧਰ ਦੌੜਦੀਆਂ ਦਿਖਾਈ ਦੇ ਰਹੀਆਂ ਸਨ।
.
Terrible blizzard came to Canada, caused havoc, frozen Canada, see pictures.
.
.
.
#canadanews #Blizzard #canada
~PR.182~

Share This Video


Download

  
Report form