ਹੰਸ ਰਾਜ ਹੰਸ ਦੇ ਭਰਾ ਨੇ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦੇ ਬੋਲਾਂ ਨਾਲ ਤੇ ਗੀਤ ਦੇ ਵਿਊਸ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਖੁਸ਼ੀ ਜਾਹਿਰ ਕਰਦੇ ਕਹਿੰਦੇ ਨੇ ਕੇ ਆਪਣੀ ਸੂਰਤ 'ਚ ਇਸ ਤਰ੍ਹਾਂ ਕਦੇ ਵਿਊਸ ਵੱਧ ਦੇ ਨਹੀਂ ਦੇਖੇ ਜਿਸ ਤਰ੍ਹਾਂ ਇਸ ਗੀਤ ਦੇ ਵਿਊ ਵਧੇ ਨਾਲ ਹੀ ਓਹਨਾ ਕਿਹਾ ਸਿੱਧੂ ਮੂਸੇਵਾਲਾ ਦਾ WATCH OUT ਗੀਤ ਓਹਨਾ ਲੋਕਾਂ ਦੇ ਮੂੰਹ 'ਤੇ ਚਪੇੜ ਜਿਨ੍ਹਾਂ ਨੇ ਓਹਨੂੰ ਮਰਵਾਇਆ, ਕੋਈ ਮੰਨੇ ਨਾ ਮੰਨੇ ਜਿਹੜੀ ਸਾਡੀ ਲਾਇਨ ਆ ਕਲਾਕਾਰਾਂ ਦੀ ਇਹ ਇੱਕ ਦੂੱਜੇ ਨੂੰ ਦੇਖ ਕੇ ਨੀ ਖੁਸ਼ ਸਟੇਜ ਤੇ ਭਾਵੇਂ ਲੱਖ ਜਫ਼ੀਆਂ ਪਾਈ ਜਾਣ ਨਾਲ ਹੀ ਉਸਦੀ ਮੌਤ ਤੇ ਪਰਮਜੀਤ ਹੰਸ ਨੇ ਕਿਹਾ ਕੇ ਉਹ ਬਹੁਤ GUTTS ਨਾਲ ਮਰਿਆ, ਮਰਿਆ ਮਾੜੀ ਗੱਲ ਹੈ ਪਰ ਉਸਨੇ ਮਰਦੇ ਦਮ ਤਕ ਮੁਕਾਬਲਾ ਕੀਤਾ ਨਾਲ ਹੀ ਸਿੱਧੂ ਦੇ ਗਾਣੇ ਦੀਆਂ ਲਾਈਨਾਂ ਸੁਣਾ ਓਹਨਾ ਨੇ ਅਮਰ ਸਿੰਘ ਚਮਕੀਲਾ ਤੇ ਸਿੱਧੂ ਦੀ ਮੌਤ ਦਾ ਜ਼ਿਕਰ ਕਰਦੇ ਕਾਫੀ ਗੱਲਾਂ ਅੱਗੇ ਰੱਖੀਆਂ ਤੁਸੀਂ ਵੀ ਸੁਣੋ।
.
Paramjit Hans revealed the secrets! Moosewala wrote 'Watch Out' song for this singer!
.
.
.
#paramjithans #watchoutsong #sidhumoosewala
~PR.182~