ਤਸਵੀਰ ਖਿਚਵਾਉਣ ਆਏ ਫੈਨ ਨੂੰ ਮਾਰਿਆ ਜ਼ੋਰ ਨਾਲ ਥੱਪੜ,ਨਾਨਾ ਪਾਟੇਕਰ ਦੀ ਹਰਕਤ ਦੇਖ ਗੁੱਸੇ 'ਚ ਆਏ ਲੋਕ|OneIndia Punjabi

Oneindia Punjabi 2023-11-15

Views 0

ਫ਼ਿਲਮ ਅਦਾਕਾਰ ਨਾਨਾ ਪਾਟੇਕਰ ਆਪਣੇ ਸਖ਼ਤ ਰਵੱਈਏ ਲਈ ਜਾਣੇ ਜਾਂਦੇ ਹਨ। ਕਾਸ਼ੀ 'ਚ ਫ਼ਿਲਮ 'ਜ਼ਰਨੀ' ਦੀ ਸ਼ੂਟਿੰਗ ਕਰ ਰਹੇ ਨਾਨਾ ਪਾਟੇਕਰ ਦਾ ਇਹ ਰੂਪ ਦੋ ਦਿਨ ਪਹਿਲਾਂ ਦੇਖਣ ਨੂੰ ਮਿਲਿਆ। ਉਹ ਸ਼ੀਤਲਾ ਘਾਟ ਨੇੜੇ ਆਪਣੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ। ਘਾਟ ਦੇ ਉਪਰਲੇ ਹਿੱਸੇ 'ਚ ਗਲੀਆਂ ਦੇ ਸ਼ੂਟ ਕੀਤੇ ਜਾ ਰਹੇ ਸਨ। ਇਸੇ ਦੌਰਾਨ ਇਕ ਨੌਜਵਾਨ ਨਾਨਾ ਪਾਟੇਕਰ ਨਾਲ ਸੈਲਫੀ ਲੈਣ ਲਈ ਕੋਲ ਆਇਆ ਤੇ ਆਪਣੇ ਮੋਬਾਈਲ ਦਾ ਕੈਮਰਾ ਆਨ ਕਰਨ ਲੱਗਾ। ਅਜੇ ਸੈਲਫੀ ਮੋਡ ਆ ਹੀ ਰਿਹਾ ਸੀ ਤਾਂ ਨਾਨਾ ਪਾਟੇਕਰ ਦੀ ਨਜ਼ਰ ਉਸ 'ਤੇ ਪਈ ਅਤੇ ਉਨ੍ਹਾਂ ਨੇ ਨੌਜਵਾਨ ਨੂੰ ਜ਼ੋਰਦਾਰ ਥੱਪੜ ਮਾਰਿਆ।
.
A fan who came to take a picture was slapped hard, people got angry after seeing the action of Nana Patekar.
.
.
.
#nanapatekar #viralvideo #varanasi

Share This Video


Download

  
Report form
RELATED VIDEOS