ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਕਰੀਬ ਦੋਸਤ ਤੇ ਗਾਇਕ ਲਾਡੀ ਚਾਹਲ ਦਾ ਵਿਆਹ ਹੋ ਗਿਆ ਹੈ। ਜੀ ਹਾਂ, ਇਸ ਗੱਲ ਦੀ ਪੁਸ਼ਟੀ ਖ਼ੁਦ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕਰਦਿਆਂ ਦਿੱਤੀ ਹੈ। ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਲਾਡੀ ਚੋਹਲ ਵਿਆਹ ਵਾਲੇ ਜੋੜੇ 'ਚ ਦੋਸਤਾਂ ਨਾਲ ਖੜੇ ਨਜ਼ਰ ਆ ਰਹੇ ਹਨ।
.
This famous singer got married, Parmish Verma and the rest of the stars got a lot of cheers.
.
.
.
#laddichahal #laddichahalwife #laddichahalmarriage