10 ਹਥਿਆਰਬੰਦ ਲੁਟੇਰਿਆਂ 'ਤੇ ਭਾਰੀ ਪੈ ਗਿਆ ਇਕੱਲਾ ਮੁੰਡਾ, ਮੁਕਾਬਲਾ ਕਰ ਭਜਾਇਆ ਇਕੱਲਾ-ਇਕੱਲਾ |OneIndia Punjabi

Oneindia Punjabi 2023-11-17

Views 0

ਜਲੰਧਰ ਦੇ ਲੋਹੀਆਂ ਖ਼ਾਸ ਦੇ ਨੇੜਲੇ ਪਿੰਡ ਨੱਲ ‘ਚ ਬੀਤੀ ਅੱਧੀ ਰਾਤ ਤੋਂ ਬਾਅਦ ਆਏ 8-10 ਹਥਿਆਰਬੰਦ ਲੁਟੇਰਿਆਂ ਨੇ ਇੱਕ ਘਰ 'ਚ ਵੜ੍ਹ ਖੂਨ ਖਰਾਬਾ ਕਰ ਕੇ ਲੁੱਟ ਖੋਹ ਕੀਤੀ ਮਿਲੀ ਜਾਣਕਾਰੀ ਅਨੁਸਾਰ ਦਸੱਦੀਏ ਕੇ ਬੁਜੁਰਗ ਜੋੜੇ ਨੂੰ ਜ਼ਖਮੀ ਕਰਕੇ ਬੁਜੁਰਗ ਔਰਤ ਦੀਆਂ ਵਾਲੀਆਂ ਝਪਟ ਲਈਆਂ। ਬਾਅਦ ਵਿੱਚ ਉਨ੍ਹਾਂ ਦੇ ਬਾਕੀ ਕਮਰਿਆਂ 'ਚ ਲੁੱਟ ਕਰਨ ਦੀ ਕੋਸ਼ਿਸ਼ ਕਰਦਿਆਂ ਓਹਨਾ ਦੇ ਪੁੱਤਰ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾ ਓਹਨਾ ਦੇ ਬੇਟੇ ਨੂੰ ਸ਼ੱਕ ਹੋਇਆ ਕੇ ਉਸਦੇ ਘਰਦੇ ਇਸ ਤਰੀਕੇ ਨਾਲ ਦਰਵਾਜ਼ਾ ਨਹੀਂ ਖੁਲਵਾਉਂਦੇ ਤਾਂ ਜਦ ਓਹਨਾ ਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਲੁਟੇਰਿਆਂ ਨੇ ਦਰਵਾਜ਼ਾ ਭੰਨਨਾ ਸ਼ੁਰੂ ਕਰ ਦਿੱਤਾ ਇਹ ਸਭ ਹੁੰਦਾ ਦੇਖ ਬੁਜੁਰਗ ਹੋਰਹੇ ਦੇ ਬੇਟੇ ਵੱਲੋਂ ਕਿਰਪਾਨ ਚੱਕ ਲਈ ਗਈ ਤੇ ਕਿਰਪਾਨ ਨਾਲ ਮੁਕਾਬਲਾ ਕੀਤਾ ਤੇ ਉਸ ਦੀ ਪਤਨੀ ਨੇ ਆਸ ਪਾਸ ਦੇ ਘਰ 'ਚ ਰਹਿੰਦੇ ਓਹਨਾ ਦੇ ਹੋਰਾਂ ਭਰਾਵਾਂ ਨੂੰ ਫੋਨ ਕਰ ਦਿੱਤੇ ਇਹ ਸਭ ਹੁੰਦਿਆਂ ਦੇਖ ਤੇ ਮੁਕਾਬਲਾ ਕਰਨ ‘ਤੇ ਲੁਟੇਰੇ ਭੱਜਣ ਵਿੱਚ ਸਫਲ ਹੋ ਗਏ।
.
A lone boy fell heavily on 10 armed robbers, fought and ran away alone.
.
.
.
#jalandharnews #Jalandharloot #punjabnews

Share This Video


Download

  
Report form
RELATED VIDEOS