Canada 'ਚ ਪੰਜਾਬੀ ਦੀ ਹੋ ਗਈ ਬੱਲੇ-ਬੱਲੇ, ਮੈਨੀਟੋਬਾ ਦੀ ਵਿਧਾਨਸਭਾ 'ਚ ਬਣੇ ਅਸੈਂਬਲੀ ਸਪੀਕਰ |OneIndia Punjabi

Oneindia Punjabi 2023-12-09

Views 0

ਵਿਦੇਸ਼ਾਂ 'ਚ ਲਗਾਤਾਰ ਪੰਜਾਬੀ ਵੱਡੇ ਮੁਕਾਮ ਹਾਸਿਲ ਕਰ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹਨ | ਇੱਕ ਵਾਰ ਫ਼ਿਰ ਕੈਨੇਡਾ 'ਚ ਪੰਜਾਬੀ ਨੇ ਸਿਆਸਤ 'ਚ ਵੱਡਾ ਮੁਕਾਮ ਹਾਸਲ ਕਰ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ । ਦੱਸ ਦਈਏ ਕਿ ਕੈਨੇਡੀਅਨ ਸਿਆਸਤਦਾਨ ਦਿਲਜੀਤ ਬਰਾੜ ਮੈਨੀਟੋਬਾ ਦੀ ਵਿਧਾਨਸਭਾ ਦੇ ਅਸਿਸਟੈਂਟ ਸਪੀਕਰ ਚੁਣੇ ਗਏ ਹਨ। ਦਿਲਜੀਤ ਬਰਾੜ ਇਸ ਅਹੁਦੇ ਦੇ ਬੈਠਣ ਵਾਲਾ ਪਹਿਲਾਂ ਸਿੱਖ ਬਣ ਗਿਆ ਹੈ। ਦਲਜੀਤ ਬਰਾੜ ਮੁਕਤਸਰ ਦੇ ਭੰਗਚੜੀ ਪਿੰਡ ਦੇ ਰਹਿਣ ਵਾਲੇ ਹਨ। ਬਰਾੜ ਦੂਜੀ ਵਾਰ ਬਰੋਜ਼ ਤੋਂ ਵਿਧਾਇਕ ਚੁਣ ਕੇ ਵਿਧਾਨ ਸਭਾ ਵਿੱਚ ਪਹੁੰਚੇ ਹਨ। ਉਨ੍ਹਾਂ ਨੇ 29 ਨਵੰਬਰ ਨੂੰ ਆਪਣਾ ਅਹੁਦਾ ਸੰਭਾਲਿਆ ਸੀ ।
.
Punjabi has become popular in Canada, assembly speaker became in the Legislative Assembly of Manitoba.
.
.
.
#CANADANEWS #PUNJABNEWS #DILJITBRAR

Share This Video


Download

  
Report form
RELATED VIDEOS