ਖਰੜ ਵਿਖੇ ਗੁਰੂ ਤੇਗ ਬਹਾਦਰ ਨਗਰ ’ਚ ਇਕ ਵਿਆਹ ਵਾਲੇ ਘਰ ’ਚ ਕੰਮ ਕਰਨ ਗਈ ਔਰਤ ਨੂੰ 2 ਪਿੱਟਬੁੱਲ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਜਿਸ ਤੋਂ ਬਾਅਦ ਜ਼ਖ਼ਮੀ ਔਰਤ ਨੂੰ ਸਿਵਲ ਹਸਪਤਾਲ ਖਰੜ ਵਿਖੇ ਦਾਖ਼ਿਲ ਕਰਵਾਇਆ ਗਿਆ | ਪੀੜਤ ਦੇ ਪਤੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਮੰਡੇਰ ਨਗਰ ਵਿਖੇ ਰਹਿੰਦਾ ਹੈ ਤੇ ਉਸ ਦੀ ਪਤਨੀ ਰਾਖੀ ਲੋਕਾਂ ਦੇ ਘਰਾਂ ’ਚ ਕੰਮ ਕਰਦੀ ਹੈ ਤੇ ਉਸ ਦੀ ਪਤਨੀ ਗੁਰੂ ਤੇਗ ਬਹਾਦਰ ਨਗਰ ’ਚ ਇਕ ਪਰਿਵਾਰ ਦੇ ਰੱਖੇ ਗਏ ਵਿਆਹ ਸਮਾਗਮ ਵਿਚ ਕੰਮ ਕਰਨ ਲਈ ਗਈ ਸੀ।
.
An incident happened with a woman who went to work in the house of marriage, the pictures will make people angry.
.
.
.
#pitbulldog #punjabnews #DangerousDogs