ਕੀ ਪਤੀ ਵਾਂਗ ਰਾਜਨੀਤੀ 'ਚ ਨਜ਼ਰ ਆਵੇਗੀ ਪਰਿਣੀਤੀ ਚੋਪੜਾ? ਅਦਾਕਾਰਾ ਨੇ ਕੀਤਾ ਖੁਲਾਸਾ |OneIndia Punjabi

Oneindia Punjabi 2023-12-11

Views 7

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦਾ ਤਿੰਨ ਮਹੀਨੇ ਪਹਿਲਾਂ ਰਾਜਸਥਾਨ ਵਿੱਚ ਸ਼ਾਨਦਾਰ ਵਿਆਹ ਹੋਇਆ ਸੀ। ਕੁਝ ਸਮਾਂ ਸਹੁਰੇ ਘਰ ਬਿਤਾਉਣ ਤੋਂ ਬਾਅਦ ਅਦਾਕਾਰਾ ਹੁਣ ਆਪਣੇ ਕੰਮ 'ਤੇ ਵਾਪਸ ਆ ਗਈ ਹੈ। ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਇਸ ਸਾਲ ਸਤੰਬਰ 'ਚ 'ਆਪ' ਨੇਤਾ ਰਾਘਵ ਚੱਢਾ ਨਾਲ ਆਪਣੀ ਡ੍ਰੀਮ ਵੈਡਿੰਗ ਕੀਤੀ ਸੀ। ਇਹ ਜੋੜੀ ਅਕਸਰ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਰਹਿੰਦੀ ਹੈ।
.
Will Parineeti Chopra appear in politics like her husband? The actress revealed.
.
.
.
#parineetichopra #punjabnews #raghavchadha

Share This Video


Download

  
Report form
RELATED VIDEOS