ਪੰਨੂ 'ਤੇ ਭੜਕੇ MP ਰਵਨੀਤ ਬਿੱਟੂ, ਲੋਕ ਸਭਾ 'ਚ ਚੁੱਕਿਆ ਮੁੱਦਾ, 'ਜੋਕਰ ਪੰਨੂ ਸਾਡੀ ਸੰਸਦ ਨੂੰ ਉਡਾਉਣ ਨੂੰ ਫ਼ਿਰਦਾ ਹੈ'|

Oneindia Punjabi 2023-12-12

Views 0

ਖਾਲਿਸਤਾਨੀ ਸਮਰਥੱਕ ਗੁਰਪਤਵੰਤ ਸਿੰਘ ਪੰਨੂ ਦੀ ਚਰਚਾ ਲੋਕ ਸਭਾ 'ਚ ਹੋਈ। ਦੱਸਦਈਏ ਕਿ ਗੁਰਪਤਵੰਤ ਸਿੰਘ ਪੰਨੂ ਦੀ ਮੌਤ ਦੀ ਕਥਿਤ ਤੌਰ 'ਤੇ ਰਚੀ ਗਈ ਸਾਜ਼ਿਸ਼ ਦੇ ਮੁੱਦੇ 'ਤੇ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਨੇ ਬੀਤੇ ਦਿਨ ਲੋਕ ਸਭਾ 'ਚ ਕਿਹਾ ਕਿ ਭਾਰਤੀ ਵਿਦੇਸ਼ ਮੰਤਰਾਲਾ ਗੁਰਪਤਵੰਤ ਸਿੰਘ ਪੰਨੂ ਨਾਲ ਜੁੜੇ ਮਾਮਲੇ ’ਚ ਰਵਨੀਤ ਬਿੱਟੂ ਨੇ ਆਪਣੇ ਪੱਖ ਮਜ਼ਬੂਤੀ ਨਾਲ ਰੱਖੇ। ਲੋਕ ਸਭਾ ਦੇ ਸਰਦ ਰੁੱਤ ਇਜਲਾਸ ਦੀ ਕਾਰਵਾਈ ਦੇ ਸਿਫ਼ਰ ਕਾਲ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਪੰਨੂ ਦਾ ਮੁੱਦਾ ਚੁੱਕਿਆ ।
.
MP Ravneet Bittu, furious at Pannu, raised the issue in the Lok Sabha, 'Jokar Pannu is responsible for blowing up our Parliament'.
.
.
.
#ravneetbittu #parliament #gurpatwantpannu
~PR.182~

Share This Video


Download

  
Report form
RELATED VIDEOS