ਨਵੇਂ ਸੰਸਦ ਭਵਨ ਦੀ ਸੁਰੱਖਿਆ 'ਚ ਇੰਨੀ ਵੱਡੀ ਲਾਪਰਵਾਹੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸੰਸਦ ਭਵਨ ਕੰਪਲੈਕਸ 'ਚ ਸੁਰੱਖਿਆ ਨੂੰ ਲੈ ਕੇ ਲੋਕ ਸਭਾ ਸਪੀਕਰ ਓਮ ਬਿਰਲਾ ਹਰਕਤ 'ਚ ਆ ਗਏ ਹਨ। ਲੋਕ ਸਭਾ 'ਚ ਬੁੱਧਵਾਰ ਨੂੰ ਦੋ ਵਿਅਕਤੀਆਂ ਦੇ ਦਰਸ਼ਕ ਗੈਲਰੀ ਤੋਂ ਹੇਠਾਂ ਛਾਲ ਮਾਰਨ ਤੋਂ ਬਾਅਦ ਸੰਸਦ ਭਵਨ ਕੰਪਲੈਕਸ 'ਚ ਦਰਸ਼ਕਾਂ ਦੇ ਦਾਖਲੇ 'ਤੇ ਰੋਕ ਲਗਾ ਦਿੱਤੀ ਗਈ ਹੈ। ਘਟਨਾ ਤੋਂ ਬਾਅਦ, ਅੱਜ ਲਈ ਵੈਧ ਵਿਜ਼ਟਰ ਪਾਸ ਰੱਖਣ ਵਾਲੇ ਲੋਕਾਂ ਨੂੰ ਰਿਸੈਪਸ਼ਨ ਖੇਤਰ ਤੋਂ ਦੂਰ ਕਰ ਦਿੱਤਾ ਗਿਆ।ਅਧਿਕਾਰੀਆਂ ਨੇ ਕਿਹਾ ਕਿ ਦਰਸ਼ਕਾਂ 'ਤੇ "ਪਾਬੰਦੀਆਂ" ਲਗਾਉਣ ਲਈ ਅਜੇ ਤੱਕ ਕੋਈ ਲਿਖਤੀ ਨਿਰਦੇਸ਼ ਨਹੀਂ ਆਏ ਹਨ।
.
After the attack in the newly built parliament, the entry of the audience is closed!
.
.
.
#parliamentattack #parliamentwintersession2023 #parliamentsecuritybreach