Shehnaz Gill ਦੇ ਸਿਰ 'ਤੇ Guru Randhawa ਨੇ ਸਜਾਈ ਦਸਤਾਰ, ਦੋਵਾਂ 'ਚ ਦਿਖੀ ਸ਼ਾਨਦਾਰ ਕੈਮਿਸਟਰੀ!|OneIndia Punjabi

Oneindia Punjabi 2023-12-14

Views 5

ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਅਕਸਰ ਇਕੱਠੇ ਨਜ਼ਰ ਆਉਂਦੇ ਰਹਿੰਦੇ ਹਨ। ਪ੍ਰਸ਼ੰਸਕ ਵੀ ਇਨ੍ਹਾਂ ਦੋਵਾਂ ਨੂੰ ਇਕੱਠੇ ਦੇਖਣਾ ਪਸੰਦ ਕਰਦੇ ਹਨ। ਹਾਲ ਹੀ 'ਚ ਸ਼ਹਿਨਾਜ਼ ਨੇ ਇੰਸਟਾ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਗੁਰੂ ਸ਼ਹਿਨਾਜ਼ ਦੇ ਸਿਰ 'ਤੇ ਪੱਗ ਬੰਨ੍ਹਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ ਵੀ ਲਿਖਿਆ- 'ਗੁਰੂ ਨੂੰ ਨਾਜ਼ ਤੇਰੇ 'ਤੇ... ਚਲੂ ਤੇਰਾ ਨਖਰਾ ਵੇ'। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਦੋਹਾਂ 'ਤੇ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ।
.
Guru Randhawa decorated Shehnaz Gill's head with a turban, both of them had great chemistry!
.
.
.
#shehnaazgill #gururandhawa #bollywoodnews

Share This Video


Download

  
Report form
RELATED VIDEOS