ਯੁਵਰਾਜ ਹੰਸ ਨਾਲ ਵਾਪਰਿਆ ਇੰਨਾ ਭਿਆਨਕ ਹਾਦਸਾ! ਗਾਇਕ ਨੇ ਬਹੁਤ ਕਰੀਬ ਤੋਂ ਦੇਖੀ ਮੌਤ! |OneIndia Punjabi

Oneindia Punjabi 2023-12-14

Views 0

ਪੰਜਾਬੀ ਗਾਇਕ ਯੁਵਰਾਜ ਹੰਸ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ। ਜਿਨ੍ਹਾਂ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਜਲਵਾ ਦਿਖਾਇਆ ਹੈ। ਦੱਸ ਦਈਏ ਕਿ ਗਾਇਕ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦਾ ਹੈ। ਕਲਾਕਾਰ ਨੇ ਆਪਣੇ ਘਰ ਸਤੰਬਰ ਮਹੀਨੇ ਨੰਨ੍ਹੀ ਪਰੀ ਦਾ ਸੁਵਾਗਤ ਕੀਤਾ। ਜਿਸਦੀ ਜਾਣਕਾਰੀ ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਉੱਪਰ ਵੀਡੀਓ ਸ਼ੇਅਰ ਕਰ ਦਿੱਤੀ ਸੀ। ਫਿਲਹਾਲ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਯੁਵਰਾਜ ਹੰਸ ਨਾਲ ਜੁੜੀਆ ਅਜਿਹਾ ਕਿੱਸਾ ਜਿਸ ਨੂੰ ਜਾਣਨ ਤੋਂ ਬਾਅਦ ਤੁਹਾਡੇ ਹੋਸ਼ ਉੱਡ ਜਾਣਗੇ। ਦਰਅਸਲ, Sirf Panjabiyat ਇੰਸਟਾਗ੍ਰਾਮ ਹੈਂਡਲ ਉੱਪਰ ਯੁਵਰਾਜ ਹੰਸ ਦਾ ਇੱਕ ਖਾਸ ਇੰਟਰਵਿਊ ਵੀਡੀਓ ਕਲਿੱਪ ਸ਼ੇਅਰ ਕੀਤਾ ਗਿਆ।
.
Such a terrible accident happened to Yuvraj Hans! The singer saw death very close!
.
.
.
#punajbnews #yuvrajhans #pollywoodnews

Share This Video


Download

  
Report form
RELATED VIDEOS