ਕੰਗਨਾ ਰਣੌਤ ਨੇ ਖਿੱਚ ਲਈ ਤਿਆਰੀ! ਬੀਜੇਪੀ ਦੀ ਟਿਕਟ 'ਤੇ ਲੜੇਗੀ 2024 ਦੀਆਂ ਲੋਕ ਸਭਾ ਚੋਣਾਂ! |OneIndia Punjabi

Oneindia Punjabi 2023-12-19

Views 0

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਚੋਣ ਲੜਨ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਹਨ। ਹਾਲਾਂਕਿ ਹੁਣ ਉਨ੍ਹਾਂ ਦੇ ਪਿਤਾ ਨੇ ਇਨ੍ਹਾਂ ਚਰਚਾਵਾਂ 'ਤੇ ਵਿਰਾਮ ਲਗਾ ਦਿੱਤਾ ਹੈ। ਕੰਗਨਾ ਦੇ ਪਿਤਾ ਨੇ ਸਵੀਕਾਰ ਕਰ ਲਿਆ ਹੈ ਕਿ ਉਹ ਲੋਕ ਸਭਾ ਚੋਣ ਲੜੇਗੀ। ਹਾਲਾਂਕਿ ਪਿਤਾ ਨੇ ਕਿਹਾ ਕਿ ਭਾਜਪਾ ਤੈਅ ਕਰੇਗੀ ਕਿ ਬੇਟੀ ਕੰਗਨਾ ਕਿੱਥੋਂ ਚੋਣ ਲੜੇਗੀ।ਅਭਿਨੇਤਰੀ ਕੰਗਨਾ ਰਣੌਤ ਦੇ ਪਿਤਾ ਅਮਰਦੀਪ ਨੇ ਸਪੱਸ਼ਟ ਕੀਤਾ ਹੈ ਕਿ ਕੰਗਨਾ ਭਾਜਪਾ ਦੀ ਟਿਕਟ 'ਤੇ ਹੀ ਚੋਣ ਲੜੇਗੀ, ਪਰ ਪਾਰਟੀ ਲੀਡਰਸ਼ਿਪ ਨੇ ਫੈਸਲਾ ਕਰਨਾ ਹੈ ਕਿ ਉਹ ਕਿੱਥੋਂ ਚੋਣ ਲੜੇਗੀ। ਵੱਡੀ ਗੱਲ ਇਹ ਹੈ ਕਿ ਕੰਗਨਾ ਨੇ ਦੋ ਦਿਨ ਪਹਿਲਾਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਕੁੱਲੂ ਸਥਿਤ ਉਨ੍ਹਾਂ ਦੇ ਘਰ ਮੁਲਾਕਾਤ ਵੀ ਕੀਤੀ ਸੀ।
.
Kangana Ranaut prepares for drag! 2024 Lok Sabha elections will be fought on the ticket of BJP!
.
.
.
#kanganaranaut #loksabhaelection #bollywoodnews
~PR.182~

Share This Video


Download

  
Report form
RELATED VIDEOS