ਸਲਮਾਨ ਖਾਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ, ਪ੍ਰਸ਼ੰਸਕ ਹੋਏ ਨਰਾਜ਼ | Salman Khan |OneIndia Punjabi

Oneindia Punjabi 2023-12-20

Views 7

ਜਨਤਾ ਦੀ ਜਾਨ ਸਲਮਾਨ ਖਾਨ ਜਿਥੇ ਸਬ ਦੇ ਦਿਲ ਤੇ ਰਾਜ ਕਰਦਾ ਹੈ ਓਥੇ ਹੀ ਹਾਲ ਹੀ ਦੇ ਵਿਚ ਸਲਮਾਨ ਖਾਨ ਨੇ ਲੋਕ ਦੇ ਦਿਲ ਨੂੰ ਠੇਸ ਪਹੁੰਚਾਈ ਹੈ। ਜੀ ਹੈ ਤੁਹਾਨੂੰ ਦਾਸ ਦਈਏ ਹਾਲ ਹੀ ਦੇ ਵਿਚ ਬਾਲੀਵੁੱਡ ਦੇ ਸੁਲਤਾਨ ਯਾਨੀ ਸਲਮਾਨ ਖਾਨ ਨੇ ਆਪਣੇ ਛੋਟੇ ਭਰਾ ਸੋਹੇਲ ਖਾਨ ਦਾ 53ਵਾਂ ਜਨਮਦਿਨ ਮਨਾਇਆ। ਇਸ ਦੌਰਾਨ ਸਲਮਾਨ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਭਾਈਜਾਨ ਪੈਪਸ ਨੂੰ ਦੇਖ ਕੇ ਕਾਫੀ ਗੁੱਸੇ 'ਚ ਨਜ਼ਰ ਆ ਰਹੇ ਹਨ।ਸੋਹੇਲ ਖਾਨ ਨੇ 19 ਦਸੰਬਰ ਨੂੰ ਆਪਣਾ 53ਵਾਂ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਦੇ ਭਰਾ ਸਲਮਾਨ ਖਾਨ ਸਮੇਤ ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਪਹੁੰਚਿਆ ਸੀ।
.
Salman Khan's video went viral on social media, fans were angry.
.
.
.
#salmankhan #bollywoodnews #bollywoodactor

Share This Video


Download

  
Report form
RELATED VIDEOS