ਨਾਮੀ ਗੈਂਗਸਟਰ ਦੇ ਗੁਰਗਿਆਂ ਨੂੰ ਪੁਲਿਸ ਨੇ ਕੀਤਾ ਕਾਬੂ,ਮੰਗਦੇ ਸੀ ਫਿਰੌਤੀਆਂ,ਹੋਇਆ ਤਗੜਾ ਮੁਕਾਬਲਾ |OneIndia Punjabi

Oneindia Punjabi 2023-12-22

Views 2

ਲਗਾਤਾਰ ਹੋ ਰਹੀਆਂ ਲੁਟਾਂ ਖੋਹਾਂ ਦੀਆ ਵਾਰਦਾਤਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਸ਼ਰਾਰਤੀ ਅਨਸਰਾਂ ਖ਼ਿਲਾਫ਼ ਅਗੇ ਨਾਲੋਂ ਹੋਰ ਸਖ਼ਤ ਹੋ ਗਈ ਹੈ। ਪਰ ਕੁਝ ਲੋਕ ਗੈਰ ਕਾਨੂੰਨੀ ਹ ਰਕਤਾ ਕਰਨ ਤੋਂ ਬਾਜ਼ ਨਹੀਂ ਆਉਂਦੇ। ਹਾਲ ਹੀ ਦੇ ਵਿਚ ਪੁਲਿਸ ਪ੍ਰਸ਼ਾਸਨ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਜੀ ਹਾਂ ਤੁਹਾਨੂੰ ਦਸ ਦਈਏ ਵਿਦੇਸ਼ 'ਚ ਬੈਠ ਕੇ ਫ਼ਿਰੌਤੀ ਦੀਆਂ ਕਾਲਾਂ ਕਰਨ ਵਾਲੇ ਪ੍ਰਿੰਸ ਚੌਹਾਨ ਰਾਣਾ ਗਿਰੋਹ ਦੇ 2 ਗੈਂਗਸਟਰਾਂ ਨੂੰ ਕ੍ਰਾਈਮ ਬ੍ਰਾਂਚ ਨੇ ਪਿੰਡ ਦਾਊਂ ਵਿਖੇ ਮੁਕਾਬਲੇ ਦੌਰਾਨ ਕਾਬੂ ਕੀਤਾ ਹੈ। ਲੱਤਾਂ 'ਚ ਗੋਲੀ ਲੱਗਣ ਕਾਰਨ ਦੋਹਾਂ ਮੁਲਜ਼ਮਾਂ ਦੀ ਹਾਲਤ ਵਿਗੜ ਗਈ ਤਾਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਜੀ. ਐੱਮ. ਸੀ. ਐੱਚ. ਵਿਚ ਦਾਖ਼ਲ ਕਰਵਾਇਆ ਗਿਆ।
.
The henchmen of the famous gangster were arrested by the police, they were demanding ransom, a fierce fight took place.
.
.
.
#mohalinews #MohaliEncounter #Khararencounter

Share This Video


Download

  
Report form
RELATED VIDEOS