ਆਸਟ੍ਰੇਲੀਆ ਦਾ ਇਮਾਨਦਾਰ ਸਿੱਖ ਟੈਕਸੀ ਡਰਾਈਵਰ, ਇੰਨੇ ਡਾਲਰ ਦੀ ਨਕਦੀ ਦੇਖ ਨਹੀਂ ਡੋਲਿਆ ਇਮਾਨ |OneIndia Punjabi

Oneindia Punjabi 2023-12-27

Views 0

ਆਸਟ੍ਰੇਲੀਆ ਵਿਚ ਇਕ ਸਿੱਖ ਬਜ਼ੁਰਗ ਟੈਕਸੀ ਡਰਾਈਵਰ ਦੀ ਇਮਾਨਦਾਰੀ ਦੇ ਖੂਬ ਚਰਚੇ ਹੋ ਰਹੇ ਹਨ।ਟਵਿੱਟਰ ‘ਤੇ ਇੱਕ ਵੀਡੀਓ ਪੋਸਟ ਕੀਤੀ ਗਈ ਹੈ ਜਿਸ ਵਿੱਚ ਇੱਕ ਬਜ਼ੁਰਗ ਸਿੱਖ ਟੈਕਸੀ ਡਰਾਈਵਰ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਹਾਲ ਹੀ ‘ਚ ਅਜਿਹਾ ਕੰਮ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਤਾਰੀਫ ਹੋ ਰਹੀ ਹੈ। ਦਰਅਸਲ, ਇਹ ਟੈਕਸੀ ਡਰਾਈਵਰ ਆਸਟ੍ਰੇਲੀਆ ਦੇ ਮੈਲਬੌਰਨ ‘ਚ ਰਹਿੰਦਾ ਹੈ।ਉਹ ਪਿਛਲੇ 30 ਸਾਲਾਂ ਤੋਂ ਉੱਥੇ ਕੈਬ ਚਲਾ ਰਿਹਾ ਹੈ।ਜੋ ਵੀਡੀਓ ਪੋਸਟ ਕੀਤੀ ਗਈ ਹੈ ਉਸ 'ਚ ਸਾਰੀ ਗੱਲ ਦਸਦਿਆਂ ਲਿਖਿਆ ਗਿਆ ਹੈ ਚਰਨਜੀਤ ਸਿੰਘ ਅਟਵਾਲ, # ਮੈਲਬੌਰਨ ਦੇ ਇੱਕ ਟੈਕਸੀ ਡਰਾਈਵਰ ਦੀ ਕੈਬ ਦੇ ਪਿਛਲੇ ਹਿੱਸੇ ਵਿੱਚ ਮਿਲੇ 8,000 ਡਾਲਰ ਦੀ ਨਕਦੀ ਵਾਪਸ ਕਰਨ ਤੋਂ ਬਾਅਦ ਸ਼ਲਾਘਾ ਕੀਤੀ ਜਾ ਰਹੀ ਹੈ |
.
An honest Sikh taxi driver of Australia, Sikh was not tempted to see so much cash.
.
.
.
#australianews #australiasikh #sikhism

Share This Video


Download

  
Report form
RELATED VIDEOS