ਅਦਾਕਾਰ ਆਮਿਰ ਖਾਨ ਦੀ ਧੀ ਦਾ ਵਿਆਹ, ਦੇਖੋ ਕਿਵੇਂ ਦਾ ਲੱਗ ਰਿਹਾ ਵਿਆਹ ਵਾਲਾ ਘਰ! |OneIndia Punjabi

Oneindia Punjabi 2024-01-02

Views 2

ਬਾਲੀਵੁੱਡ 'ਚ ਸਿਤਾਰਿਆਂ ਦੇ ਵਿਆਹਾਂ ਦੀਆ ਖਬਰਾਂ ਆਮ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਨੇ ਜਿਸਦੇ ਚਲਦਿਆਂ ਹਾਲ ਹੀ ਦੇ ਵਿਚ ਨਵਾਂ ਸਾਲ ਸ਼ੁਰੂ ਹੁੰਦੇ ਹੀ ਇਕ ਹੋਰ ਮਸ਼ਹੂਰ ਅਦਾਕਾਰ ਦੇ ਘਰ ਸ਼ਰਹਨਯੀ ਵੱਜਣ ਜਾ ਰਹੀ ਹੈ। ਦਸ ਦਈਏ ਕੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਤੇ ਰੀਨਾ ਦੱਤਾ ਦੀ ਧੀ ਈਰਾ ਖ਼ਾਨ ਦਾ ਵਿਆਹ 3 ਜਨਵਰੀ ਨੂੰ ਹੋਣ ਜਾ ਰਿਹਾ ਹੈ। ਵਿਆਹ ਤੋਂ ਪਹਿਲਾਂ ਮਾਪਿਆਂ ਦੇ ਘਰ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਆਮਿਰ ਤੇ ਰੀਨਾ ਦੇ ਮੁੰਬਈ ਵਾਲੇ ਘਰ ਦੇ ਕਈ ਦ੍ਰਿਸ਼ ਆਨਲਾਈਨ ਸਾਹਮਣੇ ਆਏ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਘਰ ਨੂੰ ਫੁੱਲਾਂ ਤੇ ਲਾਈਟਾਂ ਨਾਲ ਬਹੁਤ ਸੋਹਣਾ ਸਜਾਇਆ ਹੈ।
.
Actor Aamir Khan's daughter's wedding, see how the wedding house looks like!
.
.
.
#AamirKhan #HomeDecoration #IrakhanWedding
~PR.182~

Share This Video


Download

  
Report form