ਸ਼ੁੱਭ ਨੇ ਆਪਣੇ ਗੀਤ ਜ਼ਰੀਏ ਵਿਰਾਟ ਕੋਹਲੀ ਨੂੰ ਬਣਾਇਆ ਨਿਸ਼ਾਨਾ? ਗਾਇਕ ਨੂੰ ਵਿਵਾਦਾਂ ਵਿਚਾਲੇ ਕਰ'ਤਾ ਸੀ Unfollow! |

Oneindia Punjabi 2024-01-10

Views 2

ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਸ਼ੁੱਭ ਦੀ ਈਪੀ ‘ਲੀਓ’ ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਸ਼ੁੱਭ ਦੀ ਇਸ ਈਪੀ ’ਚ ਕੁੱਲ 4 ਗੀਤ ਹਨ।ਇਨ੍ਹਾਂ ’ਚੋਂ ਗੀਤ ‘ਕਿੰਗ ਸ਼ਿੱਟ’ ਅਤੇ ‘ਸੇਫਟੀ ਆਫ’ ਕਾਫੀ ਵਾਇਰਲ ਹੋ ਰਹੇ ਹਨ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਗਾਇਕ ਨੇ ਇਨ੍ਹਾਂ ਗੀਤਾਂ ਦੇ ਬੋਲਾਂ ਜ਼ਰੀਏ ਅਸਿੱਧੇ ਤੌਰ ’ਤੇ ਅਦਾਕਾਰਾ ਕੰਗਨਾ ਰਣੌਤ ਅਤੇ ਕ੍ਰਿਕਟਰ ਵਿਰਾਟ ਕੋਹਲੀ ਸਣੇ ਕਈ ਕ੍ਰਿਕਟਰਾਂ ਉਤੇ ਤੰਜ਼ ਕੱਸਿਆ ਹੈ।ਗੀਤ ‘ਸੇਫਟੀ ਆਫ’ ਵਿਚ ਸ਼ੁੱਭ ਨੇ ਕਿਹਾ, “ਕਿੱਥੇ ਭੁੱਲਦੇ ਯਾਦ ਅੱਜ ਵੀ, ਮਾੜੇ ਟਾਇਮ ’ਤੇ ਗਏ ਸੀ ਜਿਹੜੇ ਭੱਜ ਨੀ। ਸਾਰੇ ਦੇ ਸਾਰੇ ਦੋਗਲੇ, ਮੈਂ ਦੇਵਾਂ ਛਿਟ ਨੀ। ਸਾਡੀ ਹਾਰ ਵੀ ਲੱਗੇ ਜਿੱਤ ਨੀ”।
.
Shubh targeted Virat Kohli through his song? The singer wanted to follow the controversy!
.
.
.
#shubh #viratkohli #bollywoodnews
~PR.182~

Share This Video


Download

  
Report form
RELATED VIDEOS