Anmol Kwatra ਨੂੰ ਗਾਇਕ Shubh ਨੂੰ ਨਾ ਸਪੋਰਟ ਕਰਨ ਦਾ ਜਦ ਆਇਆ ਮੈਸਜ, ਅਨਮੋਲ ਹੋ ਗਿਆ ਸਿੱਧਾ! |OneIndia Punjabi

Oneindia Punjabi 2024-01-12

Views 1

ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ ਲੋੜਵੰਦ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ। ਹਾਲ ਹੀ ਵਿੱਚ ਅਨਮੋਲ ਕਵਾਤਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਸ ਵੀਡੀਓ 'ਚ ਅਨਮੋਲ ਮਸ਼ਹੂਰ ਗਾਇਕ ਸ਼ੁਭ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਅਨਮੋਲ ਕਵਾਤਰਾ ਪੰਜਾਬ ਦੀਆਂ ਮਸ਼ਹੂਰ ਹਸਤੀਆਂ ਚੋਂ ਇੱਕ ਹਨ। ਅਨਮੋਲ ਕਵਾਤਰਾ ਇੱਕ ਮਸ਼ਹੂਰ ਸਮਾਜ ਸੇਵੀ ਹਨ। ਲੋੜਵੰਦ ਲੋਕਾਂ ਦੀ ਮਦਦ ਕਰਕੇ ਅਨਮੋਲ ਹਰ ਕਿਸੇ ਦੇ ਚਹੇਤੇ ਬਣ ਗਏ ਹਨ। ਸਮਾਜ ਸੇਵਾ ਕਰਨ ਦੇ ਨਾਲ-ਨਾਲ ਅਨਮੋਲ ਕਵਾਤਰਾ ਬੇਬਾਕੀ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਵੀ ਮਸ਼ਹੂਰ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਅਨਮੋਲ ਕਵਾਤਰਾ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
.
When Anmol Kwatra got the message of not supporting singer Shubh, Anmol became straight!
.
.
.
#anmolkwatra #shubh #punjabnews

Share This Video


Download

  
Report form
RELATED VIDEOS