ਕਦੋਂ ਕਿਸਮਤ ਬਦਲ ਜਾਵੇ ਕੁਝ ਪਤਾ ਨਹੀਂ ਲੱਗਦਾ, ਜਿਵੇਂ ਅਸੀਂ ਸੁਣਦੇ ਹਾਂ ਰੱਬ ਜਦੋ ਵੀ ਦਿੰਦਾ ਛੱਪੜ ਫਾੜ ਕੇ ਦਿੰਦਾ ਤੇ ਇਹ ਸਹੀ ਸਾਬਿਤ ਹੋਇਆ ਜਦੋ ਦਰਗਾਹ 'ਤੇ ਸੇਵਾ ਕਰਨ ਵਾਲੇ ਵਿਅਕਤੀ ਦੀ ਢਾਈ ਕਰੋੜ ਦੀ ਲਾਟਰੀ ਨਿਕਲੀ ਜੀ ਹਾਂ ਪੰਜਾਬ ਸਰਕਾਰ ਦੀ ਲੋੜੀ ਬੰਪਰ ਲਾਟਰੀ ਨਿਕਲੀ ਹੈ ਰਾਤੋ ਰਾਤ ਚੰਨਾ ਰਾਮ ਬਾਜੀਗਰ ਪਿੰਡ ਗਾਜ਼ੀ ਸਲਾਰ ਕਰੋੜਪਤੀ ਬਣ ਗਿਆ..ਇਸ ਸ਼ਖਸ ਦੀ ਢਾਈ ਕਰੋੜ ਦੀ ਲਾਟਰੀ ਨਿਕਲੀ ਹੈ ਉਸ ਨੇ ਪੰਜਾਬ ਸਰਕਾਰ ਦੀ ਲੋੜੀ ਬੰਪਰ ਲਾਟਰੀ ਦੀ ਟਿਕੇਟ ਖਰੀਦੀ ਸੀ। ਦੱਸ ਦੇਈਏ ਕਿ ਲੋਹੜੀ ਬੰਪਰ ਡਰਾਅ ਸਮਾਣਾ ਦੇ ਪਿੰਡ ਗਾਜ਼ੀ ਸਲਾਰ ਦੇ ਚੰਨਾ ਰਾਮ ਦਾ ਨਿਕਲਿਆ ਹੈ ਜਿਹੜਾ ਕਿ ਤਿੰਨ ਕਿੱਲੇ ਜਮੀਨ ਤੇ ਖੇਤੀ ਕਰਦਾ ਹੈ, ਇਸ ਤੋਂ ਇਲਾਵਾ ਪਿੰਡ ਦੇ ਵਿੱਚ ਦਰਗਾਹ ਹੈ ਉਸ ਤੇ ਵੀ ਲਗਾਤਾਰ ਸੇਵਾ ਕਰ ਰਹੇ ਪਰਿਵਾਰ ਵਾਲੇ ਬਹੁਤ ਖੁਸ਼ ਨੇ ਇਸ ਮੌਕੇ ਇਸ ਸ਼ਖਸ ਨੇ ਕਿਹਾ ਇਸ ਲਾਟਰੀ 'ਤੋਂ ਉਹ ਨਵਾਂ ਕਾਰੋਬਾਰ ਸ਼ੁਰੂ ਕਰੇਗਾ ਤੇ ਆਪਣੇ ਸਾਥੀ ਨੂੰ ਵੀ ਇਸ ਲਾਟਰੀ ਦਾ ਕੁਛ ਹਿੱਸਾ ਦੇਵੇਗਾ।
.
This poor man became a millionaire overnight, the fate of the dargah servant changed!
.
.
.
#punjablatestnews #samananews #lotterywinner
~PR.182~