Lakha Sidhana ਤੇ Baldev Sirsa ਦੇ ਸਮਰਥਕ ਆਪਸ 'ਚ ਭਿੜੇ, ਹੋਈ ਤਿੱਖੀ ਬਹਿਸ, ਚੱਲੀਆਂ ਡਾਂਗਾਂ |OneIndia Punjabi

Oneindia Punjabi 2024-02-16

Views 20

ਬੀਤੀ ਦੇਰ ਰਾਤ ਇੱਕ ਕਿਸਾਨੀ ਅੰਦੋਲਨ ਹੋ ਰਿਹਾ ਸੀ ਤੇ ਇਕ ਵੱਡੀ ਖਬਰ ਸਾਹਮਣੇ ਆਈ ਹੈ ,ਕਿ ਲੱਖਾ ਸਿਧਾਣਾ ਤੇ ਬਲਦੇਵ ਸਿਰਸਾ ਦੇ ਸਮਰਥਕ ਆਪਸ ਵਿੱਚ ਭੀੜ ਗਏ। ਪਾਤੜਾਂ ਦੇ ਨਿਆਲ ਬਾਈਪਾਸ ਉਤੇ ਫਾਇਰਿੰਗ ਦੀ ਖਬਰ ਹੈ। ਜਾਣਕਾਰੀ ਮਿਲੀ ਹੈ ਕਿ ਇਹ ਰਾਤ 11:15 ਦੀ ਘਟਨਾ ਹੈ। ਸਮਾਜਸੇਵੀ ਲੱਖਾ ਸਿਧਾਣਾ (Lakha sidhana) ਅਤੇ ਬਲਦੇਵ ਸਿਰਸਾ ਦੇ ਸਮਰਥਕਾਂ ਵਿਚ ਤਕਰਾਰ ਹੋ ਗਈ।ਜਿਸਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਦੌਰਾਨ ਲੱਖੇ ਨੂੰ ਵੱਡੀ ਗਿਣਤੀ ਨੌਜਵਾਨਾਂ ਨੇ ਘੇਰ ਲਿਆ ਅਤੇ ਉਸੇ ਦੌਰਾਨ ਫਾਇਰਿੰਗ ਹੋਈ। ਦੋਸ਼ ਲੱਗ ਰਹੇ ਹਨ ਕਿ ਘਿਰਿਆ ਵੇਖ ਫਾਇਰਿੰਗ ਲੱਖੇ ਦੇ ਸਾਥੀਆਂ ਨੇ ਕੀਤੀ ਹੈ ਅਤੇ ਮੌਕੇ ਤੋਂ ਫਰਾਰ ਹੋ ਗਏ। । ਬਹਿਸ ਤੋਂ ਬਾਅਦ ਝਗੜਾ ਵਧ ਗਿਆ। ਇਸ ਤੋਂ ਬਾਅਦ ਲੱਖਾ ਉਥੋਂ ਜਾਣ ਦੀ ਕੋਸ਼ਿਸ਼ ਕਰਦਾ ਹੈ, ਪਰ ਕੁਝ ਨੌਜਵਾਨ ਡਾਗਾਂ ਨਾਲ ਅੱਗੇ ਵਧਦੇ ਹਨ। ਇਸ ਦੌਰਾਨ ਲਗਾਤਾਰ ਫਾਇਰਿੰਗ ਦੀ ਆਵਾਜ਼ ਆਉਣ ਲੱਗਦੀ ਹੈ।
.
Supporters of Lakha Sidhana and Baldev Sirsa clashed with each other, there was a heated debate, there were riots.
.
.
.
#farmersprotest #kisanandolan #punjabnews
~PR.182~

Share This Video


Download

  
Report form
RELATED VIDEOS