ਪਿਆਰ ਅੰਨ੍ਹਾ ਹੁੰਦਾ ਹੈ... ਇਸਦੀ ਜਿਊਂਦੀ ਜਾਗਦੀ ਉਦਾਹਰਣ ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ 'ਚ ਦੇਖਣ ਨੂੰ ਮਿਲੀ ਹੈ, ਜਿੱਥੇ ਉੱਤਰਾਖੰਡ ਦੀ ਇਕ ਔਰਤ ਜ਼ਿਲ੍ਹਾ ਸਿਹਾਵਲ ਚੌਕੀ ਆਪਣੇ ਨਾਬਾਲਗ ਆਸ਼ਕ ਨੂੰ ਮਿਲਣ ਪਹੁੰਚ ਗਈ। ਔਰਤ ਦੇ ਘਰ ਪਹੁੰਚਦੇ ਹੀ ਨਾਬਾਲਗ ਦੇ ਘਰ ਅਤੇ ਪਿੰਡ 'ਚ ਹੰਗਾਮਾ ਮਚ ਗਿਆ। ਨਾਬਾਲਗ ਦੇ ਪਰਿਵਾਰ ਵਾਲੇ ਔਰਤ ਨੂੰ ਅਪਨਾਉਣ ਲਈ ਤਿਆਰ ਨਹੀਂ ਸਨ। ਉਥੇ ਹੀ ਔਰਤ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਔਰਤ ਨੂੰ ਸਮਝਾ ਕੇ ਉੱਤਰਾਖੰਡ ਵਾਪਸ ਭੇਜਿਆ।
.
.
.
#madhyapradeshnews #latestnews #punjabnews
~PR.182~