ਸ਼ੁਭਦੀਪ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਪੰਜਾਬ ਦੇ ਹਰ ਇੱਕ ਏਰੀਏ ਦੇ ਵਿੱਚ ਕਾਂਗਰਸ ਦੀ ਹਮਾਇਤ ਲਈ ਗਿਆ ਭਾਵੇਂ ਉਸ ਦਾ ਪੁੱਤਰ ਇਹਨਾਂ ਵੱਲੋਂ ਆਪਣੇ ਪੁੱਤਰ ਪ੍ਰਤੀ ਨੇ ਕਿਸੇ ਵੀ ਪਾਰਟੀ ਦੀ ਬਰਖਿਲਾਫੀ ਨਹੀਂ ਕੀਤੀ ਪ੍ਰੰਤੂ ਇਹਨਾਂ ਨੇ ਆਜ਼ਾਦ ਤੌਰ ਤੇ ਸਿੱਧੇ ਕਾਂਗਰਸ ਦੀ ਹਮਾਇਤ ਕੀਤੀ ਹੈ ਅਤੇ ਇਹ ਵਿਵਾਦਾਂ ਵਿੱਚ ਵੀ ਆਏ ਹੋਏ ਹਨ ਇਹਨਾਂ ਵੱਲੋਂ ਆਪਣੇ ਪੁੱਤਰਪਤੀ ਕੀ ਕਿਹਾ ਇਹ ਸਾਰੀ ਸਪੀਚ ਸੁਣ ਕੇ ਤੁਹਾਨੂੰ ਪਤਾ ਲੱਗੇਗਾ